ਆਂਤੋਨਾਂ ਆਖ਼ਤੋ
From Wikipedia, the free encyclopedia
ਐਨਤੋਨਿਨ ਮੇਰੀ ਜੋਸਿਫ ਆਖ਼ਤੋ, ਆਮ ਪ੍ਰਚਲਿਤ ਐਨਤੋਨਿਨ ਆਖ਼ਤੋ (ਫ਼ਰਾਂਸੀਸੀ: [aʁto]; 4 ਸਤੰਬਰ 1896 – 4 ਮਾਰਚ 1948), ਫ਼ਰਾਂਸੀਸੀ ਨਾਟਕਕਾਰ, ਕਵੀ, ਅਦਾਕਾਰ ਅਤੇ ਥੀਏਟਰ ਡਾਇਰੈਕਟਰ ਸੀ[1] ਜਿਸਨੂੰ ਬੀਹਵੀਂ-ਸਦੀ ਥੀਏਟਰ ਅਤੇ ਯੂਰਪੀ ਐਵਾਂ-ਗਾਰਦ ਦੀ ਇੱਕ ਪ੍ਰਮੁੱਖ ਹਸਤੀ ਵਜੋਂ ਵਿਆਪਕ ਮਾਨਤਾ ਮਿਲੀ।[1][2][3]।
ਵਿਸ਼ੇਸ਼ ਤੱਥ ਐਨਤੋਨਿਨ ਆਖ਼ਤੋ, ਜਨਮ ...
ਐਨਤੋਨਿਨ ਆਖ਼ਤੋ | |
---|---|
ਜਨਮ | ਐਨਤੋਨਿਨ ਮੇਰੀ ਜੋਸਿਫ ਆਖ਼ਤੋ (1896-09-04)4 ਸਤੰਬਰ 1896 Marseille, ਫ਼ਰਾਂਸ |
ਮੌਤ | 4 ਮਾਰਚ 1948(1948-03-04) (ਉਮਰ 51) |
ਮੌਤ ਦਾ ਕਾਰਨ | ਕਥਿਤ ਤੌਰ ਤੇ ਕਲੋਰਲ ਹਾਈਡ੍ਰੇਟ ਦੀ ਓਵਰਡੋਜ਼ |
ਰਾਸ਼ਟਰੀਅਤਾ | ਫ਼ਰਾਂਸੀਸੀ |
ਪੇਸ਼ਾ | ਨਾਟਕਕਾਰ, ਕਵੀ, ਅਦਾਕਾਰ, ਥੀਏਟਰ ਡਾਇਰੈਕਟਰ |
ਲਈ ਪ੍ਰਸਿੱਧ | ਥੀਏਟਰ ਆਫ ਕਰੂਅਲਟੀ |
ਜ਼ਿਕਰਯੋਗ ਕੰਮ | ਦ ਥੀਏਟਰ ਐਂਡ ਇਟਸ ਡਬਲ |
ਬੰਦ ਕਰੋ