![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/ee/An_eye_with_viral_conjunctivitis.jpg/640px-An_eye_with_viral_conjunctivitis.jpg&w=640&q=50)
ਅੱਖ ਦੁਖਣੀ ਆਉਣੀ (Conjunctivitis)
From Wikipedia, the free encyclopedia
"Pinkeye" ਇੱਥੇ ਰੀਡਾਇਰੈਕਟ ਹੁੰਦਾ ਹੈ। other uses ਲਈ, ਦੇਖੋ Pinkeye (disambiguation)।
ਅੱਖ ਦੇ ਸਫ਼ੈਦ ਹਿੱਸੇ (ਸਕਲੇਰਾ) ਨੂੰ ਢੱਕਣ ਵਾਲੀ ਪਤਲੀ ਝਿੱਲੀ (ਕੰਨਜਕਟਾਈਵਾ) ਦੀ ਸੋਜ਼ਸ਼ ਨੂੰ ਅੱਖ ਦੁੱਖਣੀ ਆਉਣੀ ਜਾਂ ਅੰਗ੍ਰੇਜ਼ੀ ਵਿੱਚ ਪਿੰਕ ਆਈ ਵੀ ਕਹਿੰਦੇ ਹਨ। ਇਨ੍ਹਾਂ ਹਲਾਤਾਂ ਵਿੱਚ ਅੱਖ ਦੀ ਝਿੱਲੀ ਗੁਲਾਬੀ ਜਾਂ ਲਾਲ ਰੰਗ ਦੀ ਹੋ ਜਾਂਦੀ ਹੈ। ਇਹ ਆਮ ਤੌਰ 'ਤੇ ਵਾਇਰਸ ਕਾਰਨ ਹੁੰਦੀ ਹੈ ਅਤੇ ਜਰਾਸੀਮੀ ਲਾਗ ਜਾਂ ਐਲਰਜੀ ਕਾਰਨ ਵੀ ਹੋ ਸਕਦੀ ਹੈ।
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (May 2012) |