ਅੰਮ੍ਰਿਤਸਰ ਜ਼ਿਲ੍ਹਾ
ਪੰਜਾਬ, ਭਾਰਤ ਦਾ ਜ਼ਿਲ੍ਹਾ / From Wikipedia, the free encyclopedia
ਅੰਮ੍ਰਿਤਸਰ ਜ਼ਿਲ੍ਹਾ, ਉੱਤਰ ਭਾਰਤ ਦੇ ਪੰਜਾਬ ਸੂੂੂਬੇ ਦੇ ਮਾਝੇ ਖੇਤਰ ਵਿੱਚ ਸਥਿਤ ੨੨ ਜਿਲਿਆਂ ਵਿੱਚੋਂ ਇੱਕ ਹੈ। ਅੰਮ੍ਰਿਤਸਰ ਸ਼ਹਿਰ ਇਸ ਜ਼ਿਲ੍ਹੇ ਦਾ ਮੁੱਖ ਦਫਤਰ ਹੈ।
ਵਿਸ਼ੇਸ਼ ਤੱਥ ਅੰਮ੍ਰਿਤਸਰ ਜ਼ਿਲ੍ਹਾ, ਦੇਸ਼ ...
ਅੰਮ੍ਰਿਤਸਰ ਜ਼ਿਲ੍ਹਾ | |
---|---|
ਜ਼ਿਲ੍ਹਾ | |
ਗੁਣਕ: 31°35′N 74°59′E | |
ਦੇਸ਼ | ਭਾਰਤ |
ਸੂਬਾ | ਪੰਜਾਬ |
ਨਾਮ-ਆਧਾਰ | ਅੰਮ੍ਰਿਤਸਰ |
ਮੁੱਖ ਦਫ਼ਤਰ | ਅੰਮ੍ਰਿਤਸਰ |
ਸਰਕਾਰ | |
• ਪੁਲਿਸ ਕਮਿਸ਼ਨਰ | ਸ਼੍ਰੀ ਕਮਲਦੀਪ ਸਿੰਘ ਸੰਘਾ, ਆਈ ਏ ਐਸ |
ਖੇਤਰ | |
• ਕੁੱਲ | 2,683 km2 (1,036 sq mi) |
ਆਬਾਦੀ (੨੦੧੧)[‡] | |
• ਕੁੱਲ | 24,90,891 |
• ਘਣਤਾ | 930/km2 (2,400/sq mi) |
ਭਾਸ਼ਾ | |
• ਅਧਿਕਾਰਿਕ | ਪੰਜਾਬੀ |
ਸਮਾਂ ਖੇਤਰ | ਯੂਟੀਸੀ+੫:੩੦ (ਭਾਰਤੀ ਮਿਆਰੀ ਸਮਾਂ) |
ਸਾਖਰਤਾ | ੭੬.੨੭% |
ਵੈੱਬਸਾਈਟ | amritsar |
ਬੰਦ ਕਰੋ
੨੦੧੧ ਤੱਕ ਪੰਜਾਬ ਦਾ ਦੂਜਾ ਸਭ ਤੋਂ ਵੱਡਾ ਆਬਾਦੀ ਵਾਲਾ ਜ਼ਿਲ੍ਹਾ (੨੨ ਵਿੱਚੋਂ) ਲੁਧਿਆਣਾ ਤੋਂ ਬਾਅਦ ਹੈ।