![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/d2/Dostoevskaya.jpg/640px-Dostoevskaya.jpg&w=640&q=50)
ਅੰਨਾ ਦੋਸਤੋਵਸਕਆ
From Wikipedia, the free encyclopedia
ਅੰਨਾ ਗਰਿਗੋਰੀਏਵਨਾ ਦੋਸੋਤੋਵਸਕਆ ( ਰੂਸੀ: Анна Григорьевна Достоевская ; 12 ਸਤੰਬਰ 1846 - 9 ਜੂਨ 1918) ਇੱਕ ਰੂਸੀ ਜੀਵਨੀ ਲੇਖਕ, ਸਟੈਨੋਗ੍ਰਾਫਰ, ਸਹਾਇਕ ਅਤੇ ਫ਼ਿਓਦਰ ਦਾਸਤੋਵਸਕੀ (1867 ਤੋਂ) ਦੀ ਦੂਜੀ ਪਤਨੀ ਸੀ। ਉਹ ਰੂਸ ਵਿਚ ਪਹਿਲੀਆਂ ਫਿਲੈਟਲਿਸ ਔਰਤਾਂ ਵਿਚੋਂ ਇੱਕ ਸੀ। ਉਸਨੇ ਫ਼ਿਓਦਰ ਦਾਸਤੋਵਸਕੀ: ਅੰਨਾ ਦੋਸਤੋਵਸਕਆ'ਜ਼ ਡਾਇਰੀ ਇਨ 1867 ਬਾਰੇ ਦੋ ਜੀਵਨੀਤਕ ਪੁਸਤਕਾਂ ਲਿਖੀਆਂ ਜੋ ਉਸਦੀ ਮੌਤ ਤੋਂ ਬਾਅਦ 1923 ਵਿਚ ਪ੍ਰਕਾਸ਼ਤ ਹੋਈ ਸੀ, ਅਤੇ ਮੈਮਰੀਜ਼ ਆਫ਼ ਅੰਨਾ ਦੋਸਤੋਵਸਕਆ [1] 1925 ਵਿਚ ਪ੍ਰਕਾਸ਼ਤ ਹੋਈ ਸੀ।[2]
ਵਿਸ਼ੇਸ਼ ਤੱਥ ਅੰਨਾ ਦੋਸਤੋਵਸਕਆ, ਜਨਮ ...
ਬੰਦ ਕਰੋ