![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/f/fb/Dvorak1.jpg/640px-Dvorak1.jpg&w=640&q=50)
ਅੰਤੋਨੀਨ ਡਵੋਜ਼ਾਕ
From Wikipedia, the free encyclopedia
ਅੰਤੋਨੀਨ ਲਿਓਪੋਲਡ ਡਵੋਜ਼ਾਕ (/ˈdvɔːrʒɑːk/ DVOR-zhahk or /d[invalid input: 'ɨ']ˈvɔːrʒæk/ di-VOR-zhak; ਚੈੱਕ: [ˈantoɲiːn ˈlɛopolt ˈdvor̝aːk] ( ਸੁਣੋ); 8 ਸਤੰਬਰ 1841 – 1 ਮਈ 1904) ਇੱਕ ਚੈੱਕ ਸੰਗੀਤਕਾਰ ਸੀ।
![Thumb image](http://upload.wikimedia.org/wikipedia/commons/thumb/f/fb/Dvorak1.jpg/320px-Dvorak1.jpg)
ਆਸਟਰੀਆ ਸਾਮਰਾਜ ਦੇ ਬੋਹੀਮੀਆ ਖੇਤਰ ਵਿੱਚ ਜਨਮੇ ਡਵੋਜ਼ਾਕ ਨੇ ਪ੍ਰਾਗ ਵਿੱਚ ਸੰਗੀਤ ਦਾ ਅਧਿਐਨ ਕੀਤਾ। ਉਸ ਨੇ ਛੋਟੀ ਉਮਰ ਵਿੱਚ ਹੀ ਸੰਗੀਤਕ ਪ੍ਰਤਿਭਾ ਨੂੰ ਪ੍ਰਮਾਣਿਤ ਕੇਆਰ ਵਿਖਾਇਆ ਸੀ। 6 ਸਾਲ ਦੀ ਉਮਰ ਵਿੱਚ ਵਾਇਲਨ ਦਾ ਬੜਾ ਪ੍ਰਬੀਨ ਵਿਦਿਆਰਥੀ ਬਣ ਗਿਆ ਸੀ। ਆਪਣੇ ਕੰਮ ਦੇ ਪਹਿਲੇ ਜਨਤਕ ਪ੍ਰਦਰਸ਼ਨ ਉਸਨੇ 1872 ਨੂੰ ਪ੍ਰਾਗ ਵਿੱਚ ਕੀਤੇ ਸਨ ਅਤੇ 1873 ਵਿੱਚ, ਉਸਨੂੰ ਖਾਸ ਸਫਲਤਾ ਮਿਲਿ ਜਦ ਉਸ ਦੀ ਉਮਰ 31 ਸਾਲ ਦੀ ਸੀ।