From Wikipedia, the free encyclopedia
ਅੰਤਰਰਾਸ਼ਟਰੀ ਮਿਆਰੀਕਰਣ ਸੰਘ (ਫ਼ਰਾਂਸੀਸੀ: Organisation internationale de normalisation, ਰੂਸੀ: Международная организация по стандартизации, tr. Myezhdunarodnaya organizatsiya po standartizatsii),[1] ਜੋ ਕਿ ਆਈ ਐਸ ਓ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ, ਇੱਕ ਅੰਤਰਰਾਸ਼ਟਰੀ ਮਿਆਰ-ਨਿਰਧਾਰਨ ਸੰਸਥਾ ਹੈ ਜੋ ਅਲੱਗ ਅਲੱਗ ਰਾਸ਼ਟਰੀ ਮਿਆਰ ਸੰਘਾਂ ਦੇ ਪਰਤਿਨੀਧੀਆਂ ਦੁਆਰਾ ਬਣੀ ਹੋਈ ਹੈ।
ਨਿਰਮਾਣ | 23 ਫਰਵਰੀ 1947 |
---|---|
ਕਿਸਮ | ਗੈਰ-ਸਰਕਾਰੀ ਸੰਗਠਨ |
ਮੰਤਵ | International standardization |
ਮੁੱਖ ਦਫ਼ਤਰ | ਜਨੇਵਾ, ਸਵਿਟਜ਼ਰਲੈਂਡ |
ਮੈਂਬਰhip | 163 members[2] |
ਅਧਿਕਾਰਤ ਭਾਸ਼ਾ | English, French and Russian[3] |
ਵੈੱਬਸਾਈਟ | iso |
ਇਸਦਾ ਸੰਸਥਾਪਣ 23 ਫਰਵਰੀ 1947 ਵਿੱਚ ਹੋਇਆ। ਇਹ ਸੰਸਥਾ ਸੰਸਾਰ ਪੱਧਰ ਤੇ ਉਦਯੋਗਿਕ ਅਤੇ ਵਪਾਰਕ ਮਿਆਰਾਂ ਨੂੰ ਪ੍ਰਫੁੱਲਤ ਕਰਨ ਦਾ ਕੰਮ ਕਰਦੀ ਹੈ। ਇਸ ਸੰਸਥਾ ਦਾ ਮੁੱਖ ਦਫਤਰ ਜਨੈਵਾ, ਸਵਿਟਜ਼ਰਲੈਂਡ ਵਿੱਚ ਹੈ।[2]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.