ਅਹਿਮਦੀਆFrom Wikipedia, the free encyclopedia ਅਹਿਮਦੀਆ ਇੱਕ ਮੁਸਲਿਮ ਜਮਾਤ, ਧਾਰਮਿਕ ਤਹਿਰੀਕ ਹੈ[1][2] ਜਿਸਦੀ ਸਥਾਪਨਾ 23 ਮਾਰਚ 1889 ਨੂੰ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਨੇ ਕੀਤੀ ਸੀ। ਇਹ ਕਸਬਾ ਕਾਦੀਆਂ ਵਿੱਚ ਸਥਿਤ ਹੈ।[3] ਕਾਦੀਆਂ, ਭਾਰਤ ਵਿੱਚ ਅਹਿਮਦੀਆ ਝੰਡੇ ਵਾਲੀ ਚਿੱਟੀ ਮੀਨਾਰ। ਅਹਿਮਦੀ ਮੁਸਲਮਾਨ ਦੇ ਲਈ, ਇਹ ਦੋਨੋਂ ਮਸੀਹਾ ਦੇ ਆਗਮਨ ਦੇ ਪ੍ਰਤੀਕ ਹਨ
ਅਹਿਮਦੀਆ ਇੱਕ ਮੁਸਲਿਮ ਜਮਾਤ, ਧਾਰਮਿਕ ਤਹਿਰੀਕ ਹੈ[1][2] ਜਿਸਦੀ ਸਥਾਪਨਾ 23 ਮਾਰਚ 1889 ਨੂੰ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਨੇ ਕੀਤੀ ਸੀ। ਇਹ ਕਸਬਾ ਕਾਦੀਆਂ ਵਿੱਚ ਸਥਿਤ ਹੈ।[3] ਕਾਦੀਆਂ, ਭਾਰਤ ਵਿੱਚ ਅਹਿਮਦੀਆ ਝੰਡੇ ਵਾਲੀ ਚਿੱਟੀ ਮੀਨਾਰ। ਅਹਿਮਦੀ ਮੁਸਲਮਾਨ ਦੇ ਲਈ, ਇਹ ਦੋਨੋਂ ਮਸੀਹਾ ਦੇ ਆਗਮਨ ਦੇ ਪ੍ਰਤੀਕ ਹਨ