![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/4b/Portrait_Ashok_Kumar_Actor.jpg/640px-Portrait_Ashok_Kumar_Actor.jpg&w=640&q=50)
ਅਸ਼ੋਕ ਕੁਮਾਰ
From Wikipedia, the free encyclopedia
ਅਸ਼ੋਕ ਕੁਮਾਰ (13 ਅਕਤੂਬਰ 1911 - 10 ਦਸੰਬਰ 2001) ਭਾਗਲਪੁਰ (ਬਿਹਾਰ) ਵਿੱਚ ਇਸ ਦਾ ਜਨਮ ਹੋਇਆ ਬੀ.ਐਸ.ਸੀ. ਕਰਨ ਮਗਰੋ 1935 ਵਿੱਚ ਮੁੰਬਈ ਆ ਗਏ। ਇਨ੍ਹਾਂ ਦਾ ਜਨਮ ਨਾਮ ਕੁਮੁਦਲਾਲ ਗਾਂਗੁਲੀ ਸੀ ਅਤੇ ਇਨ੍ਹਾਂ ਨੂੰ ਦਾਦਮੁਨੀ ਵੀ ਕਹਿੰਦੇ ਸਨ। ਇੱਕ ਭਾਰਤੀ ਫਿਲਮ ਅਦਾਕਾਰ ਸੀ ਜਿਸ ਨੇ ਭਾਰਤੀ ਸਿਨੇਮਾ ਵਿੱਚ ਖਾਸ ਸਥਿਤੀ ਨੂੰ ਪ੍ਰਾਪਤ ਸੀ। ਇਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ, ਸਿਨੇਮਾ ਕਲਾਕਾਰ ਲਈ ਸਭ ਰਾਸ਼ਟਰੀ ਪੁਰਸਕਾਰ ਭਾਰਤ ਸਰਕਾਰ ਵਲੋਂ 1988 ਵਿੱਚ ਦਿੱਤਾ ਗਿਆ ਸੀ। ਇਹ ਭਾਰਤੀ ਸਿਨੇਮਾ ਵਿੱਚ ਇਨ੍ਹਾਂ ਦੇ ਯੋਗਦਾਨ ਲਈ 1999 ਵਿੱਚ ਪਦਮ ਭੂਸ਼ਣ ਮਿਲਿਆ।
ਵਿਸ਼ੇਸ਼ ਤੱਥ ਅਸ਼ੋਕ ਕੁਮਾਰ, ਜਨਮ ...
ਅਸ਼ੋਕ ਕੁਮਾਰ | |
---|---|
অশোক কুমার গাঙ্গুলী | |
![]() ਅਸ਼ੋਕ ਕੁਮਾਰ ਦਾ ਚਿੱਤਰ | |
ਜਨਮ | ਕੁਮੁਦਲਾਲ ਕੁੰਜੀਲਾਲ ਗਾਂਗੁਲੀ (1911-10-13)13 ਅਕਤੂਬਰ 1911 |
ਮੌਤ | 10 ਦਸੰਬਰ 2001(2001-12-10) (ਉਮਰ 90) ਮੁੰਬਈ, ਮਹਾਰਾਸ਼ਟਰਾਂ, ਭਾਰਤ |
ਹੋਰ ਨਾਮ | ਸੰਜੇ ਅਸ਼ੋਕ ਕੁਮਾਰ ਦਾਦਾਮੁਨੀ ਕੁਮੁਦਲਾਲ ਗਾਂਗੁਲੀ |
ਪੇਸ਼ਾ | ਫਿਲੀਮੀ ਅਦਾਕਾਰ, ਚਿੱਤਕਾਰ |
ਸਰਗਰਮੀ ਦੇ ਸਾਲ | 1936–1997 |
ਜੀਵਨ ਸਾਥੀ | Shobha Devi |
ਮਾਤਾ-ਪਿਤਾ | ਕੁੰਜੀਲਾਲ ਗਾਂਗੁਲੀ ਗੌਰੀ ਦੇਵੀ ਗਾਂਗੁਲੀ |
ਰਿਸ਼ਤੇਦਾਰ | ਕਿਸ਼ੋਰ ਕੁਮਾਰ (ਭਰਾ) ਅਨੂਪ ਕੁਮਾਰ (ਭਰਾ) ਸਤੀ ਦੇਵੀ (ਭੈਣ) ਸਾਸ਼ਧਰ ਮੁਖਰਜੀ (ਬ੍ਰਦਰ-ਇਨ-ਲਾ) See ਗਗੁਲੀ ਪਰਿਵਾਰ See ਮੁਖਰਜੀ-ਸਮਰਥ ਪਰਿਵਾਰ |
ਪੁਰਸਕਾਰ | ਪਦਮਾ ਭੂਸ਼ਣ (1999) |
ਬੰਦ ਕਰੋ