ਅਸਦੁੱਦੀਨ ਓਵੈਸੀ
From Wikipedia, the free encyclopedia
ਅਸਦੁੱਦੀਨ ਉਵੈਸੀ ((1968-05-13)13 ਮਈ 1968, ਹੈਦਰਾਬਾਦ) ਇੱਕ ਸਿਆਸਤਦਾਨ ਹੈ।[3] ਉਹ ਹਿੰਦੁਸਤਾਨ ਦੀ ਕੌਮੀ ਸਿਆਸੀ ਜਮਾਤ ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ ਦਾ ਕੌਮੀ ਪ੍ਰਧਾਨ ਹੈ।[4][5][6]
ਵਿਸ਼ੇਸ਼ ਤੱਥ ਅਸਦੁੱਦੀਨ ਉਵੈਸੀ, ਭਾਰਤ ਦੀ ਸੰਸਦ ਮੈਂਬਰ ਹੈਦਰਾਬਾਦ ...
ਅਸਦੁੱਦੀਨ ਉਵੈਸੀ | |
---|---|
ਭਾਰਤ ਦੀ ਸੰਸਦ ਮੈਂਬਰ ਹੈਦਰਾਬਾਦ | |
ਦਫ਼ਤਰ ਸੰਭਾਲਿਆ 13 ਮਈ 2004 | |
ਤੋਂ ਪਹਿਲਾਂ | ਸੁਲਤਾਨ ਸਲਾਹਉੱਦਦੀਨ ਉਵੈਸੀ |
ਬਹੁਮਤ | 2,02,454 (21.14%) (2014) |
ਨਿੱਜੀ ਜਾਣਕਾਰੀ | |
ਜਨਮ | (1969-05-13) 13 ਮਈ 1969 (ਉਮਰ 54)[1] ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ (ਹੁਣ ਵਿੱਚ ਤੇਲੰਗਾਨਾ, ਭਾਰਤ) |
ਸਿਆਸੀ ਪਾਰਟੀ | ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ.[1] |
ਜੀਵਨ ਸਾਥੀ | ਫ਼ਰਹੀਨ ਉਵੈਸੀ (1996-ਵਰਤਮਾਨ) |
ਸੰਬੰਧ | ਸੁਲਤਾਨ ਸਲਾਹਉੱਦਦੀਨ ਉਵੈਸੀ (ਪਿਤਾ) ਅਕਬਰਉੱਦੀਨ ਉਵੈਸੀ (ਭਰਾ) ਬੁਰਹਾਨੁੱਦੀਨ ਉਵੈਸੀ (ਭਰਾ) |
ਬੱਚੇ | 5 ਧੀਆਂ ਅਤੇ 1 ਪੁੱਤਰ[1][2] |
ਰਿਹਾਇਸ਼ | 36–149, ਹੈਦਰਗੁਡਾ, ਹੈਦਰਾਬਾਦ-500 029 34, ਅਸ਼ੋਕਾ ਰੋਡ, ਨਵੀਂ ਦਿੱਲੀ-110 001.[1] |
ਅਲਮਾ ਮਾਤਰ | ਹੈਦਰਾਬਾਦ ਪਬਲਿਕ ਸਕੂਲ ਬੀਏ (ਓਸਮਾਨੀਆ ਯੂਨੀਵਰਸਿਟੀ) ਐਲਐਲ.ਬੀ (ਲੰਡਨ) ਬੈਰਿਸਟਰ-ਐਟ-ਲਾਅ (ਲਿੰਕਨ ਦੀ ਸਰਾ) |
ਪੇਸ਼ਾ | ਸਿਆਸਤਦਾਨ |
ਬੰਦ ਕਰੋ
ਉਵੈਸੀ ਦਾ ਜਨਮ ਹੈਦਰਾਬਾਦ, ਦੱਕਨ, ਆਂਧਰਾ ਪ੍ਰਦੇਸ਼ ਵਿੱਚ 13 ਮਈ 1969 ਵਿੱਚ ਹੋਇਆ। ਉਹ ਹੈਦਰਾਬਾਦ ਤੋਂ ਲਗਾਤਾਰ 3 ਵਾਰ ਪਾਰਲੀਮੈਂਟ ਮੈਂਬਰ ਰਹਿ ਚੁੱਕਾ ਹੈ। ਉਹ ਸੁਲਤਾਨ ਸਲਾਹਉੱਦਦੀਨ ਉਵੈਸੀ ਦਾ ਫ਼ਰਜ਼ੰਦ ਅਤੇ ਅਕਬਰਉੱਦੀਨ ਉਵੈਸੀ ਦਾ ਬੜਾ ਭਾਈ ਹੈ।