From Wikipedia, the free encyclopedia
ਅਲ-ਬੱਕਰਾ ਕੁਰਆਨ ਦੀ ਦੂਸਰੀ ਅਤੇ ਸਭ ਤੋਂ ਲੰਬੀ ਸੂਰਤ[1] ਹੈ। ਇਸ ਦੀਆਂ 286 ਆਇਤਾਂ ਹਨ ਅਤੇ ਕੁਰਆਨ ਦੇ ਪਹਿਲੇ ਪਾਰੇ ਦੀਆਂ ਪਹਿਲੀਆਂ ਸੱਤ ਛੱਡ ਕੇ ਬਾਕੀ ਤਮਾਮ ਆਇਤਾਂ, ਦੂਸਰਾ ਪਾਰਾ ਮੁਕੰਮਲ ਤੌਰ 'ਤੇ ਅਤੇ ਤੀਸਰੇ ਪਾਰੇ ਦਾ ਬੜਾ ਹਿੱਸਾ ਇਸੇ ਸੂਰਤ ਤੇ ਮੁਸ਼ਤਮਿਲ ਹੈ। ਕੁਰਆਨ ਦੀ ਮਸ਼ਹੂਰ ਆਇਤ ਅਲ ਕੁਰਸੀ ਵੀ ਇਸੇ ਸੂਰਤ ਦਾ ਹਿੱਸਾ ਹੈ ਅਤੇ ਤੀਸਰੇ ਪਾਰੇ ਵਿੱਚ ਆਉਂਦੀ ਹੈ। ਇਸ ਸੂਰਤ ਵਿੱਚ ਬਹੁਤ ਸਾਰੇ ਇਸਲਾਮੀ ਕਾਨੂੰਨ ਵਜ਼ਾ ਕੀਤੇ ਗਏ ਹਨ। ਬੱਕਰਾ ਦਾ ਲਫ਼ਜ਼ੀ ਅਰਥ "ਗਾਂ" ਹੈ।
البقرة ਅਲ-ਬਕਰਾ ਗਾਂ | |
---|---|
----
Arabic text · English translation | |
ਵਰਗੀਕਰਨ | Medinan |
ਸਥਿਤੀ | Juz' 1–3 |
ਸੰਰਚਨਾ | 40 rukus, 286 verses |
ਸ਼ੁਰੂਆਤੀ ਮਕਤਾਤ | ਅਲਿਫ਼ ਲਾਮ ਮੀਮ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.