![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/2d/Locator_map_Iran_Alborz_Province.png/640px-Locator_map_Iran_Alborz_Province.png&w=640&q=50)
ਅਲਬੁਰਜ਼ ਸੂਬਾ
From Wikipedia, the free encyclopedia
ਅਲਬੁਰਜ਼ ਸੂਬਾ (Persian: استان البرز, ਉਸਤਾਨ-ਏ ਅਲਬੁਰਜ਼) ਇਰਾਨ ਦੇ 31 ਸੂਬਿਆਂ ਵਿੱਚੋਂ ਇੱਕ ਹੈ ਜੀਹਦਾ ਕੇਂਦਰ ਕਰਜ ਵਿਖੇ ਹੈ।[1]
ਵਿਸ਼ੇਸ਼ ਤੱਥ ਅਲਬੁਰਜ਼ ਸੂਬਾ استان البرز, ਦੇਸ਼ ...
ਅਲਬੁਰਜ਼ ਸੂਬਾ
استان البرز | |
---|---|
![]() ਇਰਾਨ ਵਿੱਚ ਅਲਬੁਰਜ਼ ਦਾ ਟਿਕਾਣਾ | |
ਦੇਸ਼ | ਫਰਮਾ:Country data ਇਰਾਨ |
ਖੇਤਰ | ਖੇਤਰ 1 |
ਰਾਜਧਾਨੀ | ਕਰਜ |
ਕਾਊਂਟੀਆਂ | 6 |
ਖੇਤਰ | |
• ਕੁੱਲ | 5,833 km2 (2,252 sq mi) |
ਆਬਾਦੀ | |
• ਕੁੱਲ | 24,12,568 |
• ਘਣਤਾ | 410/km2 (1,100/sq mi) |
ਸਮਾਂ ਖੇਤਰ | ਯੂਟੀਸੀ+03:30 (IRST) |
• ਗਰਮੀਆਂ (ਡੀਐਸਟੀ) | ਯੂਟੀਸੀ+04:30 (IRDT) |
ਏਰੀਆ ਕੋਡ | 026 |
ਪ੍ਰਮੁੱਖ ਬੋਲੀਆਂ | ਫ਼ਾਰਸੀ |
ਬੰਦ ਕਰੋ
ਅਲਬੁਰਜ਼ ਸੂਬਾ ਪਹਿਲੋਂ ਦੇ ਤਹਿਰਾਨ ਸੂਬੇ ਨੂੰ ਦੋ ਸੂਬਿਆਂ ਵਿੱਚ ਵੰਡਣ ਉੱਤੇ ਬਣਿਆ ਸੀ ਜਦੋਂ ਇਸ ਵੰਡ ਨੂੰ ਸੰਸਦ ਨੇ 23 ਜੂਨ, 2010 ਵਿੱਚ ਕਬੂਲ ਲਿਆ ਸੀ ਅਤੇ ਇਹਨੂੰ ਇਰਾਨ ਦੇ 31ਵੇਂ ਸੂਬੇ ਵਜੋਂ ਪੇਸ਼ ਕੀਤਾ ਗਿਆ।[1] 2014 ਵਿੱਚ ਇਹਨੂੰ ਖੇਤਰ 1 ਵਿੱਚ ਰੱਖ ਦਿੱਤਾ ਗਿਆ।[2]
![](http://upload.wikimedia.org/wikipedia/commons/thumb/4/4a/Commons-logo.svg/30px-Commons-logo.svg.png)
ਵਿਕੀਮੀਡੀਆ ਕਾਮਨਜ਼ ਉੱਤੇ ਅਲਬੁਰਜ਼ ਸੂਬੇ ਨਾਲ ਸਬੰਧਤ ਮੀਡੀਆ ਹੈ।