From Wikipedia, the free encyclopedia
ਅਲਬਰਟਾ ਯੂਨੀਵਰਸਿਟੀ (ਜਿਸਨੂੰ ਯੂ ਆਫ਼ ਏ ਅਤੇ ਯੂ ਅਲਬਰਟਾ ਵੀ ਕਿਹਾ ਜਾਂਦਾ ਹੈ) ਇੱਕ ਪਬਲਿਕ ਖੋਜ ਯੂਨੀਵਰਸਿਟੀ ਹੈ, ਜੋ ਕਿ ਐਡਮੰਟਨ, ਅਲਬਰਟਾ, ਕੈਨੇਡਾ ਵਿੱਚ ਸਥਾਪਿਤ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 1908 ਵਿੱਚ ਅਲੈਗਜ਼ੈਂਡਰ ਕੈਮਰੌਨ ਰਦਰਫ਼ੋਰਡ ਦੁਆਰਾ[6] ਅਤੇ ਹੈਨਰੀ ਮਾਰਸ਼ਲ ਦੁਆਰਾ ਕੀਤੀ ਗਈ ਸੀ।[7][8]
ਮਾਟੋ | Quaecumque vera (ਲਾਤੀਨੀ) |
---|---|
ਅੰਗ੍ਰੇਜ਼ੀ ਵਿੱਚ ਮਾਟੋ | (ਅੰਗਰੇਜ਼ੀ ਵਿੱਚ:Whatsoever things are true) |
ਕਿਸਮ | ਪਬਲਿਕ ਯੂਨੀਵਰਸਿਟੀ |
ਸਥਾਪਨਾ | 1908 |
Endowment | $1.2ਬਿਲੀਅਨ (ਕੈਨੇਡੀਅਨ ਡਾਲਰ)[1] |
ਚਾਂਸਲਰ | ਡਗਲਸ ਆਰ. ਸਟਾਲਰੀ[2] |
ਪ੍ਰਧਾਨ | ਡੇਵਿਡ ਤਰਪਿਨ |
ਪ੍ਰੋਵੋਸਟ | ਸਟੀਵਨ ਡਿਊ |
ਵਿੱਦਿਅਕ ਅਮਲਾ | 2,764[3] |
ਅੰਡਰਗ੍ਰੈਜੂਏਟ]] | 31,648[4] |
ਪੋਸਟ ਗ੍ਰੈਜੂਏਟ]] | 7,664[4] |
ਟਿਕਾਣਾ | , , |
ਰੰਗ | ਹਰਾ ਅਤੇ ਸੁਨਹਿਰੀ[5] |
ਵੈੱਬਸਾਈਟ | www |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.