ਅਲਕਾਲਾ ਦੇ ਏਨਾਰੇਸ ਵੱਡਾ ਗਿਰਜਾਘਰ
From Wikipedia, the free encyclopedia
ਅਲਕਾਲਾ ਦੇ ਏਨਾਰੇਸ ਵਿੱਚ ਸੰਤ ਜੁਸਤੁਸ ਅਤੇ ਸੰਤ ਪਾਸਤੋਰ ਦਾ ਵੱਡਾ ਗਿਰਜਾਘਰ (ਸਪੇਨੀ: Catedral de los Santos Niños Justo y Pastor de Alcalá de Henares) ਅਲਕਾਲਾ ਦੇ ਏਨਾਰੇਸ, ਸਪੇਨ ਵਿੱਚ ਸਥਿਤ ਇੱਕ ਕੈਥੋਲਿਕ ਵੱਡਾ ਗਿਰਜਾਘਰ ਹੈ। 1904 ਵਿੱਚ ਇਸਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]
ਵਿਸ਼ੇਸ਼ ਤੱਥ ਅਲਕਾਲਾ ਦੇ ਏਨਾਰੇਸ ਵਿੱਚ ਸੰਤ ਜੁਸਤੁਸ ਅਤੇ ਸੰਤ ਪਾਸਤੋਰ ਦਾ ਵੱਡਾ ਗਿਰਜਾਘਰ, ਸਥਿਤੀ ...
ਅਲਕਾਲਾ ਦੇ ਏਨਾਰੇਸ ਵਿੱਚ ਸੰਤ ਜੁਸਤੁਸ ਅਤੇ ਸੰਤ ਪਾਸਤੋਰ ਦਾ ਵੱਡਾ ਗਿਰਜਾਘਰ | |
---|---|
ਮੂਲ ਨਾਮ Spanish: Catedral de los Santos Niños Justo y Pastor de Alcalá de Henares | |
ਸਥਿਤੀ | ਅਲਕਾਲਾ ਦੇ ਏਨਾਰੇਸ, ਸਪੇਨ |
ਪ੍ਰਬੰਧਕ ਸਭਾ | ਰੋਮਨ ਕੈਥੋਲਿਕ ਚਰਚ |
Invalid designation | |
ਅਧਿਕਾਰਤ ਨਾਮ | Catedral de los Santos Niños Justo y Pastor de Alcalá de Henares |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1904[1] |
ਹਵਾਲਾ ਨੰ. | RI-51-0000085 |
ਬੰਦ ਕਰੋ