![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/7b/Arundhati_Roy_W.jpg/640px-Arundhati_Roy_W.jpg&w=640&q=50)
ਅਰੁੰਧਤੀ ਰਾਏ
ਭਾਰਤੀ ਨਾਵਲਕਾਰ, ਨਿਬੰਧਕਾਰ ਅਤੇ ਕਾਰਕੁੰਨ / From Wikipedia, the free encyclopedia
ਸੁਜ਼ਾਨਾ ਅਰੁੰਧਤੀ ਰਾਏ[2] (ਜਨਮ: 24 ਨਵੰਬਰ, 1961) ਅੰਗਰੇਜ਼ੀ ਦੀ ਪ੍ਰਸਿੱਧ ਲੇਖਿਕਾ ਅਤੇ ਸਮਾਜਸੇਵੀ ਹੈ। ਉਸ ਨੇ ਕੁੱਝ ਇੱਕ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਦ ਗਾਡ ਆਫ ਸਮਾਲ ਥਿੰਗਸ ਲਈ ਬੁਕਰ ਇਨਾਮ ਪ੍ਰਾਪਤ ਅਰੁੰਧਤੀ ਰਾਏ ਨੇ ਲਿਖਣ ਦੇ ਇਲਾਵਾ ਨਰਮਦਾ ਬਚਾਓ ਅੰਦੋਲਨ ਸਮੇਤ ਭਾਰਤ ਦੇ ਦੂਜੇ ਜਨ-ਅੰਦੋਲਨਾਂ ਵਿੱਚ ਵੀ ਹਿੱਸਾ ਲਿਆ ਹੈ। ਕਸ਼ਮੀਰ ਸੰਬੰਧੀ ਉਸ ਦੇ ਵਿਵਾਦਾਸਪਦ ਬਿਆਨਾਂ ਦੇ ਕਾਰਨ ਉਹ ਪਿਛਲੇ ਕੁੱਝ ਸਮੇਂ ਤੋਂ ਚਰਚਾ ਵਿੱਚ ਹੈ।
ਵਿਸ਼ੇਸ਼ ਤੱਥ ਅਰੁੰਧਤੀ ਰਾਏ, ਜਨਮ ...
ਅਰੁੰਧਤੀ ਰਾਏ | |
---|---|
![]() ਅਰੁੰਧਤੀ ਰਾਏ 2013 ਵਿੱਚ | |
ਜਨਮ | (1961-11-24)24 ਨਵੰਬਰ 1961 ਸ਼ਿਲਾਂਗ, ਅਸਾਮ (ਹੁਣ ਮੇਘਾਲਿਆ), ਭਾਰਤ |
ਕਿੱਤਾ | ਨਾਵਲਕਾਰ, ਨਿਬੰਧਕਾਰ, ਸਮਾਜਸੇਵੀ |
ਰਾਸ਼ਟਰੀਅਤਾ | ਭਾਰਤੀ |
ਕਾਲ | 1997 – ਹੁਣ ਤੱਕ |
ਪ੍ਰਮੁੱਖ ਕੰਮ | ਦ ਗਾਡ ਆਫ ਸਮਾਲ ਥਿੰਗਸ |
ਪ੍ਰਮੁੱਖ ਅਵਾਰਡ | ਬੁੱਕਰ ਪੁਰਸਕਾਰ (1997) ਸਿਡਨੀ ਸ਼ਾਂਤੀ ਪੁਰਸਕਾਰ (2004) |
ਦਸਤਖ਼ਤ | |
![]() | |
ਬੰਦ ਕਰੋ
![Thumb image](http://upload.wikimedia.org/wikipedia/commons/thumb/2/25/Arundhati_Roy%2C_Man_Booker_Prize_winner.jpg/640px-Arundhati_Roy%2C_Man_Booker_Prize_winner.jpg)