ਅਰਵਿਨ ਸ਼ਾਅ
From Wikipedia, the free encyclopedia
ਅਰਵਿਨ ਸ਼ਾਅ (27 ਫਰਵਰੀ 1913 - 16 ਮਈ 1984) ਇੱਕ ਵੱਡਾ ਅਮਰੀਕੀ ਨਾਟਕਕਾਰ, ਸਕ੍ਰੀਨ-ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਸੀ, ਅਤੇ ਜਿਸ ਦੀਆਂ ਲਿਖਤਾਂ ਦੀਆਂ 14 ਲੱਖ ਤੋਂ ਵੀ ਵੱਧ ਕਾਪੀਆਂ ਵਿਕੀਆਂ ਹਨ। ਉਹ ਆਪਣੇ ਦੋ ਨਾਵਲਾਂ ਦੇ ਲਈ ਮਸ਼ਹੂਰ ਹੈ: ਯੰਗ ਲਾਇਨਜ਼ (1948), ਜੋ ਦੂਜੇ ਵਿਸ਼ਵ ਯੁੱਧ ਦੌਰਾਨ ਤਿੰਨ ਸਿਪਾਹੀਆਂ ਦੀ ਕਿਸਮਤ ਬਾਰੇ ਹੈ, ਅਤੇ ਇਸ ਤੇ ਇਸੇ ਨਾਮ ਦੀ ਇੱਕ ਫਿਲਮ ਵੀ ਬਣੀ ਹੈ ਜਿਸ ਵਿੱਚ ਮਾਰਲਨ ਬਰਾਂਡੋ ਅਤੇ ਮਿੰਟਗੁਮਰੀ ਰਿਫਟ ਸਿਤਾਰੇ ਹਨ; ਅਤੇ ਦੂਜਾ ਅਮੀਰ ਆਦਮੀ, ਗਰੀਬ ਆਦਮੀ (1970), ਜੋ ਦੂਜੇ ਵਿਸ਼ਵ ਯੁੱਧ ਦੇ ਬਾਅਦ ਤਿੰਨ ਭੈਣਾਂ ਦੇ ਭਵਿੱਖ ਬਾਰੇ ਹੈ।
ਵਿਸ਼ੇਸ਼ ਤੱਥ ਅਰਵਿਨ ਸ਼ਾਅ, ਜਨਮ ...
ਅਰਵਿਨ ਸ਼ਾਅ | |
---|---|
ਜਨਮ | ਅਰਵਿਨ ਗਿਲਬਰਟ ਸ਼ੈਮਫ਼ਰੌਫ਼ (1913-02-27)27 ਫਰਵਰੀ 1913 ਬ੍ਰੌਂਕਸ, ਨਿਊਯਾਰਕ ਸ਼ਹਿਰ, ਸੰਯੁਕਤ ਰਾਜ ਅਮਰੀਕਾ |
ਮੌਤ | 16 ਮਈ 1984(1984-05-16) (ਉਮਰ 71) ਡਾਵੋਸ, ਸਵਿਟਜਰਲੈਂਡ |
ਕਿੱਤਾ | ਨਾਟਕਕਾਰ, ਸਕ੍ਰੀਨ-ਲੇਖਕ, ਨਾਵਲਕਾਰ ਅਤੇ ਕਹਾਣੀਕਾਰ |
ਰਾਸ਼ਟਰੀਅਤਾ | ਅਮਰੀਕੀ |
ਪ੍ਰਮੁੱਖ ਕੰਮ | ਬਰੀ ਦ ਡੈੱਡ (1936) ਦ ਯੰਗ ਲਾਇਨਜ਼ (1948) ਰਿਚ ਮੈਨ, ਪੋਰ ਮੈਨ (1969) |
ਪ੍ਰਮੁੱਖ ਅਵਾਰਡ | ਓ. ਹੈਨਰੀ ਇਨਾਮ (1944, 1945) National Institute of Arts and Letters Grant (1946) ਪਲੇਅਬੁਆਏ ਇਨਾਮ (1964, 1970, 1979) Honorary Doctorate, ਬਰੁਕਲਿਨ ਕਾਲਜ |
ਜੀਵਨ ਸਾਥੀ | ਮੈਰੀਅਨ ਐਡਵਡਸ |
ਵੈੱਬਸਾਈਟ | |
http://www.irwinshaw.org |
ਬੰਦ ਕਰੋ