ਅਰਵਲ
From Wikipedia, the free encyclopedia
ਅਰਵਲ ਕਸਬਾ ਭਾਰਤ ਦੇ ਬਿਹਾਰ ਰਾਜ ਵਿੱਚ ਅਰਵਲ ਜ਼ਿਲ੍ਹੇ ਦਾ ਪ੍ਰਸ਼ਾਸਕੀ ਹੈੱਡਕੁਆਰਟਰ ਹੈ। ਇਹ ਪਹਿਲਾਂ ਜਹਾਨਾਬਾਦ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ। ਖੇਤਰ ਵਿੱਚ ਨਕਸਲਵਾਦ ਨੂੰ ਸਰਕਾਰ ਨੇ ਆਪਣੇ ਕਾਬੂ ਕਰਨ ਲਈ ਜ਼ਿਲ੍ਹਾ ਬਣਾਇਆ ਗਿਆ। ਜ਼ਿਲ੍ਹੇ ਦੀ ਸਥਾਪਨਾ ਦੋ ਨਾਲ ਲਗਦੇ ਜ਼ਿਲ੍ਹਿਆਂ ਦੇ ਖੇਤਰ ਤੋਂ ਕੀਤੀ ਗਈ ਸੀ ਭਾਵ ਜਹਾਨਾਬਾਦ ਅਤੇ ਔਰੰਗਾਬਾਦ । ਅਰਵਲ ਦੀ ਆਬਾਦੀ 588,000 ਹੈ। ਅਰਵਲ, ਜ਼ਿਲ੍ਹਾ ਹੈੱਡਕੁਆਰਟਰ ਪਟਨਾ ਤੋਂ ਲਗਭਗ 80 ਕਿਲੋਮੀਟਰ ਤੋਂ ਦੱਖਣ ਵੱਲ ਸਥਿਤ ਹੈ। ਅਰਵਲ ਸ਼ਹਿਰ ਸੋਨ ਨਦੀ ਦੇ ਸੱਜੇ ਪਾਸੇ ਵਸਿਆ ਹੈ, ਜੋ ਗੰਗਾ ਦੀ ਸਹਾਇਕ ਵੱਡੀ ਨਦੀ ਹੈ।