![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/be/Ernst_Mach_01.jpg/640px-Ernst_Mach_01.jpg&w=640&q=50)
ਅਰਨਸਟ ਮਾਖ਼
From Wikipedia, the free encyclopedia
ਅਰਨਸਟ ਵਾਲਡਫ੍ਰਾਈਡ ਜੋਸੇਫ ਵੈਂਜ਼ਲ ਮਾਖ਼ (/ˈmɑːx/; ਜਰਮਨ: [ˈɛɐ̯nst max]; 18 ਫਰਵਰੀ 1838 – 19 ਫਰਵਰੀ 1916), ਇੱਕ ਆਸਟਰੀਅਨ[7] ਭੌਤਿਕ ਵਿਗਿਆਨੀ ਅਤੇ ਫ਼ਿਲਾਸਫ਼ਰ ਸੀ ਭੌਤਿਕ ਵਿਗਿਆਨ ਵਿੱਚ ਆਪਣੇ ਯੋਗਦਾਨ, ਜਿਵੇਂ ਸਦਮਾ ਤਰੰਗਾਂ ਦਾ ਅਧਿਐਨ, ਲਈ ਪ੍ਰਸਿੱਧ ਹੈ। ਆਵਾਜ਼ ਨਾਲ ਕਿਸੇ ਦੀ ਗਤੀ ਦੀ ਅਨੁਪਾਤ ਦਾ ਨਾਮ ਉਸ ਦੇ ਸਨਮਾਨ ਵਿੱਚ ਮਾਖ਼ ਸੰਖਿਆ ਰੱਖਿਆ ਗਿਆ ਹੈ। ਵਿਗਿਆਨ ਦੇ ਇੱਕ ਦਾਰਸ਼ਨਿਕ ਹੋਣ ਦੇ ਨਾਤੇ, ਤਰਕਸ਼ੀਲ ਪ੍ਰਤੱਖਵਾਦ ਅਤੇ ਅਮਰੀਕੀ ਪ੍ਰੈਗਮੈਟਿਜ਼ਮ ਤੇ ਉਸਦਾ ਵੱਡਾ ਪ੍ਰਭਾਵ ਸੀ।[8] ਪੁਲਾੜ ਅਤੇ ਸਮੇਂ ਦੇ ਨਿਊਟਨ ਦੇ ਸਿਧਾਂਤਾਂ ਦੀ ਉਸ ਦੀ ਆਲੋਚਨਾ ਦੁਆਰਾ, ਉਸਨੇ ਆਇਨਸਟਾਈਨ ਦੇ ਰੀਲੇਟੀਵਿਟੀ ਦੇ ਸਿਧਾਂਤ ਦੀਆਂ ਅਗੇਤੀਆਂ ਝਲਕਾਂ ਦਰਸਾਈਆਂ।
ਵਿਸ਼ੇਸ਼ ਤੱਥ ਅਰਨਸਟ ਮਾਖ਼, ਜਨਮ ...
ਅਰਨਸਟ ਮਾਖ਼ | |
---|---|
![]() ਅਰਨਸਟ ਮਾਖ਼ (1838–1916) | |
ਜਨਮ | ਅਰਨਸਟ ਵਾਲਡਫ੍ਰਾਈਡ ਜੋਸੇਫ ਵੈਂਜ਼ਲ ਮਾਖ਼ 18 ਫਰਵਰੀ 1838 ਬਰਨੋ, ਮੋਰਾਵੀਆ, ਆਸਟਰੀਅਨ ਸਾਮਰਾਜ |
ਮੌਤ | 19 ਫਰਵਰੀ 1916(1916-02-19) (ਉਮਰ 78) ਮਿਊਨਿਖ਼, ਜਰਮਨ ਸਾਮਰਾਜ |
ਰਾਸ਼ਟਰੀਅਤਾ | ਆਸਟਰੀਅਨ |
ਨਾਗਰਿਕਤਾ | ਆਸਟਰੀਅਨ |
ਅਲਮਾ ਮਾਤਰ | ਵਿਆਨਾ ਯੂਨੀਵਰਸਿਟੀ |
ਲਈ ਪ੍ਰਸਿੱਧ | ਮਾਖ਼ ਸੰਖਿਆ ਮਾਖ਼ ਸਿਧਾਂਤ ਸਦਮਾ ਤਰੰਗਾਂs Mach reflection effects ਸਦਮਾ ਬੈਂਡ ਇਜ਼ੈਕ ਨਿਊਟਨ ਦੇ ਬਕਟ ਆਰਗੂਮੈਂਟ ਦੀ ਆਲੋਚਨਾ[1] ਮਾਖ਼ ਹੀਰੇ ਅਨੁਭਵਸਿੱਧ-ਆਲੋਚਨਾ |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨੀ |
ਅਦਾਰੇ | ਗਰਾਜ਼ ਯੂਨੀਵਰਸਿਟੀ ਚਾਰਲਸ ਯੂਨੀਵਰਸਿਟੀ (ਪਰਾਗ) ਵਿਆਨਾ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਆਂਡ੍ਰੈਅਸ ਵੌਨ ਈਟਟਿੰਗਸ਼ੌਸਨ |
ਡਾਕਟੋਰਲ ਵਿਦਿਆਰਥੀ | ਹੇਨਰੀਚ ਗੋਮਰਜ ਓਟੋਕਾਰ ਤੁਮਿਲਰਜ |
ਹੋਰ ਉੱਘੇ ਵਿਦਿਆਰਥੀ | ਐਂਡਰੀਜਾ ਮੋਹੋਰੋਵਿਸੀਕ |
Influences | ਆਂਡ੍ਰੈਅਸ ਵੌਨ ਈਟਟਿੰਗਸ਼ੌਸਨ[2] ਗੁਸਤਾਵ ਫੈਚਨਰ[3] ਕਾਰਲ ਲੁਡਵਿਗ[4] |
Influenced | ਵਿਆਨਾ ਸਰਕਲ ਲੁਡਵਿਗ ਬੋਲਟਜ਼ਮੈਨ ਅਲਬਰਟ ਆਇਨਸਟਾਈਨ ਵੋਲਫਗਾਂਗ ਪੌਲੀ ਵਿਲੀਅਮ ਜੇਮਸ ਵਿਲਹੇਲਮ ਕਿਨਜ਼ਲ[5] ਪੇਅਰ ਡੂਹੇਮ[6] |
ਦਸਤਖ਼ਤ | |
![]() | |
ਨੋਟ | |
ਉਹ ਵੋਲਫਗਾਂਗ ਪੌਲੀ ਦਾ ਗੌਡਫ਼ਾਦਰ ਸੀ। ਮਾਖ਼-ਜ਼ਿਹਨਦਰ ਇੰਟਰਫੋਰੇਮੀਟਰ ਦਾ ਨਾਂ ਉਸਦੇ ਬੇਟੇ ਲੁਡਵਿਗ ਮਾਖ਼ ਦੇ ਨਾਂ ਤੋਂ ਰੱਖਿਆ ਗਿਆ ਹੈ, ਜੋ ਇੱਕ ਭੌਤਿਕ ਵਿਗਿਆਨੀ ਵੀ ਸੀ। |
ਬੰਦ ਕਰੋ