ਅਮਿਤਾਵ ਘੋਸ਼
ਭਾਰਤੀ ਲੇਖਕ / From Wikipedia, the free encyclopedia
ਅਮਿਤਾਵ ਘੋਸ਼ (ਜਨਮ 11 ਜੁਲਾਈ 1956),[1] ਬੰਗਾਲੀ ਲੇਖਕ ਹੈ ਜੋ ਅੰਗਰੇਜ਼ੀ ਗਲਪਕਾਰ ਵਜੋਂ ਵਿਖਿਆਤ ਹੈ। ਉਸਨੂੰ 2008 ਵਿੱਚ ਮੈਨ ਬੁਕਰ ਇਨਾਮ ਲਈ ਸ਼ਾਰਟਲਿਸਟ ਵੀ ਕੀਤਾ ਗਿਆ ਸੀ। 2007 ਵਿੱਚ ਉਸ ਨੂੰ ਗਰਿੰਜੇਨ ਕੈਵਰ ਪ੍ਰਾਇਜ ਅਤੇ 2010 ਵਿੱਚ ਡੈਨ ਡੇਵਿਡ ਪ੍ਰਾਇਜ ਨਾਲ ਸਨਮਾਨਿਤ ਕੀਤਾ ਗਿਆ।
ਵਿਸ਼ੇਸ਼ ਤੱਥ ਅਮਿਤਾਵ ਘੋਸ਼, ਜਨਮ ...
ਅਮਿਤਾਵ ਘੋਸ਼ | |
---|---|
ਜਨਮ | (1956-07-11)11 ਜੁਲਾਈ 1956[1] ਕੋਲਕਾਤਾ, ਪੱਛਮ ਬੰਗਾਲl, ਭਾਰਤ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਅਮਰੀਕਨ |
ਅਲਮਾ ਮਾਤਰ | ਦੂਨ ਸਕੂਲ ਸੇਂਟ ਸਟੀਫਨਸ ਕਾਲਜ, ਦਿੱਲੀ, ਦਿੱਲੀ ਯੂਨੀਵਰਸਿਟੀ ਸੇਂਟ ਏਡਮੰਡ ਹਾਲ, |
ਸ਼ੈਲੀ | ਇਤਹਾਸਕ ਗਲਪ |
ਪ੍ਰਮੁੱਖ ਕੰਮ | The Glass Palace, Sea of Poppies, River of Smoke |
ਜੀਵਨ ਸਾਥੀ | ਦੇਬੋਰਾਹ ਬੇਕਰ (ਪਤਨੀ) |
ਬੰਦ ਕਰੋ