ਅਨੀਸਾ ਬੱਟ
From Wikipedia, the free encyclopedia
ਅਨੀਸਾ ਬੱਟ (ਅੰਗ੍ਰੇਜੀ ਵਿੱਚ ਨਾਮ: Anisa Butt; ਜਨਮ 18 ਜਨਵਰੀ 1993) ਇੱਕ ਬ੍ਰਿਟਿਸ਼-ਭਾਰਤੀ ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਹੈ ਜੋ ਭਾਰਤੀ ਟੈਲੀਵਿਜ਼ਨ ਅਤੇ ਸਿਨੇਮਾ ਵਿੱਚ ਕੰਮ ਕਰਦੀ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਬਾਲ ਕਲਾਕਾਰ ਦੇ ਤੌਰ 'ਤੇ ਟੈਲੀਵਿਜ਼ਨ ਸ਼ੋਅ ਈਸ਼ਾਨ ਵਿੱਚ ਕੀਤੀ, ਜੋ ਡਿਜ਼ਨੀ ਚੈਨਲ ਇੰਡੀਆ 'ਤੇ ਪ੍ਰਸਾਰਿਤ ਕੀਤਾ ਗਿਆ ਸੀ। ਉਸਨੇ ਸ਼ੁਜਾ ਅਲੀ ਦੀ ਫਿਲਮ ਬਾਤ ਬਣ ਗਈ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।[1]
ਵਿਸ਼ੇਸ਼ ਤੱਥ ਅਨੀਸਾ ਬੱਟ, ਜਨਮ ...
ਅਨੀਸਾ ਬੱਟ | |
---|---|
![]() ਅਨੀਸਾ ਬੱਟ | |
ਜਨਮ | ਅਨੀਸਾ ਬੱਟ (1993-01-18) 18 ਜਨਵਰੀ 1993 (ਉਮਰ 31) |
ਅਲਮਾ ਮਾਤਰ | ਲੰਡਨ ਯੂਨੀਵਰਸਿਟੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2010–ਮੌਜੂਦ |
ਬੰਦ ਕਰੋ