ਅਥਿਆ ਸ਼ੈੱਟੀ
From Wikipedia, the free encyclopedia
ਅਥਿਆ ਸ਼ੈੱਟੀ (ਜਨਮ 5 ਨਵੰਬਰ 1992)[2] ਇੱਕ ਭਾਰਤੀ ਫ਼ਿਲਮ ਅਦਾਕਾਰ ਹੈ ਜਿਸਨੇ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ।ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਰੁਮਾਂਟਿਕ ਐਕਸ਼ਨ ਫ਼ਿਲਮ ਹੀਰੋ ਤੋਂ ਕੀਤੀ ਜਿਸ ਲਈ ਉਸਨੇ ਦਾਦਾਸਾਹੇਬ ਫਾਲਕੇ ਐਕਸੇਲੈਂਸ ਅਵਾਰਡ ਜਿੱਤਿਆ ਅਤੇ ਬੇਸਟ ਫ਼ੀਮੇਲ ਡੇਬਿਊ ਲਈ ਫ਼ਿਲਮਫ਼ੇਅਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।[3]
ਵਿਸ਼ੇਸ਼ ਤੱਥ ਅਥਿਆ ਸ਼ੈੱਟੀ, ਜਨਮ ...
ਅਥਿਆ ਸ਼ੈੱਟੀ | |
---|---|
![]() | |
ਜਨਮ | (1992-11-05) 5 ਨਵੰਬਰ 1992 (ਉਮਰ 31) |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਕੈਥੀਡ੍ਰਲ ਅਤੇ ਜੌਹਨ ਕਾਨਨ ਸਕੂਲ ਅਮਰੀਕਨ ਸਕੂਲ ਆਫ਼ ਬੋਂਬੇ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2015–ਵਰਤਮਾਨ |
ਜੀਵਨ ਸਾਥੀ | [1] |
ਮਾਤਾ-ਪਿਤਾ | ਸੁਨੀਲ ਸ਼ੈੱਟੀ (ਪਿਤਾ) ਮਾਨਾ ਸ਼ੈੱਟੀ (ਮਾਂ) |
ਰਿਸ਼ਤੇਦਾਰ | See Shetty family |
ਬੰਦ ਕਰੋ