ਅਜਨਾਲਾ, ਭਾਰਤ
ਅਮ੍ਰਿਤਸਰ ਜ਼ਿਲ੍ਹੇ ਦਾ ਪਿੰਡ, ਭਾਰਤ / From Wikipedia, the free encyclopedia
ਅਜਨਾਲਾ ਪੰਜਾਬ, ਭਾਰਤ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਇੱਕ ਨਗਰ ਪੰਚਾਇਤ ਹੈ। ਕਲੀਆਂ ਵਾਲਾ ਖੂਹ, ਸ਼ਹੀਦੀ ਸਥਾਨ ਅਜਨਾਲਾ ਦਾ ਇੱਕ ਸੈਰ ਸਪਾਟਾ ਸਥਾਨ ਹੈ।
ਵਿਸ਼ੇਸ਼ ਤੱਥ ਅਜਨਾਲਾ, ਦੇਸ਼ ...
ਅਜਨਾਲਾ | |
---|---|
ਸ਼ਹਿਰ | |
ਗੁਣਕ: 31.841151°N 74.762640°E / 31.841151; 74.762640 | |
ਦੇਸ਼ | ਭਾਰਤ |
ਜ਼ਿਲ੍ਹਾ | ਅੰਮ੍ਰਿਤਸਰ |
ਉੱਚਾਈ | 213 m (699 ft) |
ਆਬਾਦੀ (2011) | |
• ਕੁੱਲ | 18,602 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਪਿੰਨ ਕੋਡ | 143102 |
ਏਰੀਆ ਕੋਡ | 01858****** |
ਵਾਹਨ ਰਜਿਸਟ੍ਰੇਸ਼ਨ | PB:14 |
ਬੰਦ ਕਰੋ