From Wikipedia, the free encyclopedia
ਬੰਗਾਲੀ ਅੱਖਰ ক ਸਿੱਧਮ ਤੋਂ ਆਇਆ ਹੈ, ਅਤੇ ਇਸਦੇ ਉੱਪਰ ਵੀ ਉਵੇਂ ਹੀ ਲੇਟਵੀਂ ਲਕੀਰ ਹੈ। ਪਰ ਇਸ ਦੀ ਸ਼ਕਲ ਆਪਣੇ ਦੇਵਨਗਰੀ ਹਮਰੁਤਬਾ, क ਨਾਲੋਂ ਘੱਟ ਰੇਖਕੀ ਹੈ। ਬੰਗਾਲੀ ਵਿਅੰਜਨ ਅੱਖਰਾਂ ਦਾ ਅੰਤਰਨਹਿਤ ਸਵਰ /ɔ/ ਹੈ, ਇਸ ਲਈ ক ਦਾ ਲਿਪੀਆਂਤਰ ਬਹੁਤ ਵਾਰ "ਕਾ" ਦੀ ਥਾਂ "ਕੋ" ਹੁੰਦਾ ਹੈ। ਇਸ ਵਿੱਚ "ਓ" ਦਾ ਸਵਰ ਚਿੰਨ੍ਹ ਓਕਾਰ ਜੋੜ ਦਿੱਤਾ ਜਾਵੇ, কো, ਨੂੰ /ko/ ਪੜ੍ਹਿਆ ਜਾਂਦਾ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.