2023 ਕਰਨਾਟਕ ਵਿਧਾਨ ਸਭਾ ਚੋਣ
From Wikipedia, the free encyclopedia
ਕਰਨਾਟਕ ਵਿਧਾਨ ਸਭਾ ਦੇ ਸਾਰੇ 224 ਮੈਂਬਰਾਂ ਦੀ ਚੋਣ ਕਰਨ ਲਈ 10 ਮਈ 2023 ਨੂੰ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ। 13 ਮਈ 2023 ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਵੀ 13 ਮਈ 2023 ਨੂੰ ਘੋਸ਼ਿਤ ਕੀਤੇ ਜਾਣਗੇ।
ਵਿਸ਼ੇਸ਼ ਤੱਥ ਕਰਨਾਟਕ ਵਿਧਾਨ ਸਭਾ ਦੀਆਂ ਸਾਰੀਆਂ 224 ਸੀਟਾਂ 113 ਬਹੁਮਤ ਲਈ ਚਾਹੀਦੀਆਂ ਸੀਟਾਂ, ਰਜਿਸਟਰਡ ...
| |||||||||||||||||||||||||||||||||||||||||||||||||
← 15ਵੀਂ ਕਰਨਾਟਕ ਵਿਧਾਨ ਸਭਾ 16ਵੀਂ ਕਰਨਾਟਕ ਵਿਧਾਨ ਸਭਾ → | |||||||||||||||||||||||||||||||||||||||||||||||||
ਕਰਨਾਟਕ ਵਿਧਾਨ ਸਭਾ ਦੀਆਂ ਸਾਰੀਆਂ 224 ਸੀਟਾਂ 113 ਬਹੁਮਤ ਲਈ ਚਾਹੀਦੀਆਂ ਸੀਟਾਂ | |||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਓਪੀਨੀਅਨ ਪੋਲ | |||||||||||||||||||||||||||||||||||||||||||||||||
ਰਜਿਸਟਰਡ | 52,173,579 | ||||||||||||||||||||||||||||||||||||||||||||||||
ਮਤਦਾਨ % | 73.19%[1] ( 1.06%) | ||||||||||||||||||||||||||||||||||||||||||||||||
| |||||||||||||||||||||||||||||||||||||||||||||||||
ਚੋਣਾਂ ਤੋਂ ਬਾਅਦ ਕਰਨਾਟਕ ਵਿਧਾਨ ਸਭਾ ਦਾ ਢਾਂਚਾ | |||||||||||||||||||||||||||||||||||||||||||||||||
|
ਬੰਦ ਕਰੋ
ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ 73.19% ਦੀ ਵੋਟਿੰਗ ਹੋਈ, ਜੋ ਕਿ ਕਰਨਾਟਕ ਵਿੱਚ ਚੋਣਾਂ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਰਿਕਾਰਡ ਹੈ। [1] [2]