ਵਿਨੋਦ ਖੋਸਲਾ
From Wikipedia, the free encyclopedia
ਵਿਨੋਦ ਖੋਸਲਾ (ਜਨਮ 28 ਜਨਵਰੀ 1955) ਸਿਲੀਕੌਨ ਵੈਲੀ ਦਾ ਉੱਦਮੀ ਅਤੇ ਪੰਜਾਬੀ ਨਿਵੇਸ਼ਕ ਅਤੇ ਸੰਨ ਮਿਕ੍ਰੋਸਿਸਟਮ ਦੇ ਮੋਢੀਆਂ ਵਿੱਚੋ ਇੱਕ ਹੈ ਅਤੇ ਓਹ ਇਸ ਕੰਪਨੀ ਦੇ ਪਹਿਲੇ ਸੀ.ਈ.ਓ. ਅਤੇ ਚੇਅਰਮੈਨ ਹੈ। ਅਗਸਤ 2015 ਵਿੱਚ ਬਰਾਕ ਓਬਾਮਾ ਨੇ 2016 ਵਿੱਚ ਆਪਣੀ ਰਿਟਾਇਰਮੈਂਟ ਤੋਂ ਬਾਅਦ ਦੀ ਰੂਪ ਰੇਖਾ ਤਿਆਰ ਕਰਨ ਲਈ ਆਪਣੇ ਸਭ ਤੋਂ ਨਜ਼ਦੀਕੀ 13 ਵਿਅਕਤੀਆਂ ਨੂੰ ਵਾਈਟ ਹਾਊਸ ਵਿੱਚ ਡਿਨਰ ਤੇ ਸੱਦਾ ਦਿੱਤਾ ਸੀ ਉਨ੍ਹਾਂ ਵਿੱਚ ਵਿਨੋਦ ਖੋਸਲਾ ਵੀ ਸ਼ਾਮਲ ਸੀ।[1]
ਵਿਸ਼ੇਸ਼ ਤੱਥ ਵਿਨੋਦ ਖੋਸਲਾ, ਜਨਮ ...
ਵਿਨੋਦ ਖੋਸਲਾ | |
---|---|
ਜਨਮ | (1955-01-28) 28 ਜਨਵਰੀ 1955 (ਉਮਰ 69) |
ਅਲਮਾ ਮਾਤਰ | IIT ਦਿੱਲੀ (ਬੀਟੈਕ) ਕਾਰਨੇਗੀ ਮੇਲਨ ਯੂਨੀਵਰਸਿਟੀ (ਐੱਮਐੱਸ) ਸਟੈਨਫੋਰਡ ਗ੍ਰੈਜੂਏਟ ਸਕੂਲ ਆਫ ਬਿਜ਼ਨਸ (ਐਮਬੀਏ) |
ਪੇਸ਼ਾ | ਉੱਦਮ ਪੂੰਜੀਪਤੀ, ਖੋਸਲਾ ਵੈਂਚਰਸ |
ਲਈ ਪ੍ਰਸਿੱਧ | ਸਨ ਮਾਈਕਰੋਸਿਸਟਮਜ਼ ਦਾ ਸਹਿ-ਸੰਸਥਾਪਕ ਖੋਸਲਾ ਵੈਂਚਰਸ ਦਾ ਸੰਸਥਾਪਕ |
ਜੀਵਨ ਸਾਥੀ | ਨੀਰੂ ਖੋਸਲਾ |
ਬੱਚੇ | ਨੀਨਾ, ਅਨੂ, ਵਾਨੀ ਅਤੇ ਨੀਲ |
ਬੰਦ ਕਰੋ