ਲਵੀਨੀਆ ਫੋਨਤਨਾ
From Wikipedia, the free encyclopedia
ਲਵੀਨੀਆ ਫੋਨਤਨਾ (24 ਅਗਸਤ, 1552 – 11 ਅਗਸਤ, 1614) ਇੱਕ ਇਤਾਲਵੀ ਚਿੱਤਰਕਾਰ ਸੀ। ਉਸ ਨੂੰ ਪਹਿਲੀ ਔਰਤ ਕਲਾਕਾਰ ਸਨਮਾਨਿਤ ਕੀਤਾ ਗਿਆ, ਜਿਸਨੇ ਆਪਣੇ ਮਰਦ ਪ੍ਰਤੀਸਥਾਨੀਆਂ ਨਾਲ ਹਮਰੁਤਬੇ ਵਜੋਂ ਕੰਮ ਕੀਤਾ [1] ਉਹ ਔਰਤ ਦਾ ਨਗਨ ਚਿੱਤਰ ਬਣਾਓਣ ਵਾਲੀ ਪਹਿਲੀ ਔਰਤ ਕਲਾਕਾਰ ਸੀ ਅਤੇ ਆਪਣੇ 13 ਮੈਂਬਰ ਦੇ ਪਰਿਵਾਰ ਵਿੱਚ ਮੁੱਖ ਕਮਾਓਣ ਵਾਲੀ ਵੀ ।[2]