ਰੂਸੀ ਰੂਬਲ
From Wikipedia, the free encyclopedia
ਰੂਬਲ (ਰੂਸੀ: рубль rublʹ, ਬਹੁ-ਵਚਨ рубли rubli; (ਕੋਡ: RUB) ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ।
ਵਿਸ਼ੇਸ਼ ਤੱਥ ਰੂਸੀ ਰੂਬਲ, российский рубль (ਰੂਸੀ) ...
ਰੂਸੀ ਰੂਬਲ | |||||
---|---|---|---|---|---|
российский рубль (ਰੂਸੀ)[1] | |||||
| |||||
ISO 4217 ਕੋਡ | RUB | ||||
ਕੇਂਦਰੀ ਬੈਂਕ | ਰੂਸ ਦਾ ਬੈਂਕ | ||||
ਵੈੱਬਸਾਈਟ | www.cbr.ru | ||||
ਅਧਿਕਾਰਕ ਵਰਤੋਂਕਾਰ | ਰੂਸ ਫਰਮਾ:Country data ਅਬਖ਼ਾਜ਼ੀਆ ਫਰਮਾ:Country data ਦੱਖਣੀ ਓਸੈਤੀਆ | ||||
ਗ਼ੈਰ-ਅਧਿਕਾਰਕ ਵਰਤੋਂਕਾਰ | ਫਰਮਾ:Country data ਬੈਲਾਰੂਸ[2][3][4][5] | ||||
ਫੈਲਾਅ | 6.6%, 2012 | ||||
ਸਰੋਤ | RIA Novosti | ||||
ਤਰੀਕਾ | CPI | ||||
ਉਪ-ਇਕਾਈ | |||||
1/100 | kopeyka (копейка[6]) | ||||
ਨਿਸ਼ਾਨ | руб. / р. | ||||
kopeyka (копейка[7]) | коп. / к. | ||||
ਬਹੁ-ਵਚਨ | The language(s) of this currency belong(s) to the Slavic languages. There is more than one way to construct plural forms. | ||||
ਸਿੱਕੇ | |||||
Freq. used | 10, 50 ਕੋਪਕ, 1, 2, 5, 10 ਰੂਬਲ | ||||
Rarely used | 1, 5 ਕੋਪਕ | ||||
ਬੈਂਕਨੋਟ | |||||
Freq. used | 50, 100, 500, 1,000, 5,000 ਰੂਬਲ | ||||
Rarely used | 5, 10 | ||||
ਛਾਪਕ | ਗੋਜ਼ਨਾਕ | ||||
ਵੈੱਬਸਾਈਟ | www.goznak.ru | ||||
ਟਕਸਾਲ | ਮਾਸਕੋ ਟਕਸਾਲ ਅਤੇ ਸੇਂਟ ਪੀਟਰਸਬਰਗ ਟਕਸਾਲ | ||||
ਬੰਦ ਕਰੋ