ਮੀਰਾਫਲੋਰੇਸ ਚਾਰਟਰਹਾਊਸ
From Wikipedia, the free encyclopedia
ਮੀਰਾਫਲੋਰੇਸ ਚਾਰਟਰਹਾਊਸ (Spanish: Cartuja de Miraflores) ਇੱਕ ਚਾਰਟਰਹਾਊਸ ਜਾਂ ਕਾਰਥੂਸੀਆਈ ਮੱਠ ਹੈ ਜੋ ਬੁਰਗੋਸ ਸ਼ਹਿਰ ਸਪੇਨ ਵਿੱਚ ਮੌਜੂਦ ਹੈ।[2]
ਵਿਸ਼ੇਸ਼ ਤੱਥ ਮੀਰਾਫਲੋਰੇਸ ਚਾਰਟਰਹਾਊਸ, ਸਥਿਤੀ ...
ਮੀਰਾਫਲੋਰੇਸ ਚਾਰਟਰਹਾਊਸ | |
---|---|
ਮੂਲ ਨਾਮ Spanish: Cartuja de Miraflores | |
ਸਥਿਤੀ | ਬੁਰਗੋਸ, ਕਾਸਤੀਲ ਅਤੇ ਲਿਓਨ, ਸਪੇਨ |
ਸਥਾਪਨਾ | 1441 |
ਬਣਾਇਆ | 1401 |
ਮੁੜ ਬਣਾਇਆ | 1454-1488 |
ਬਹਾਲ ਕੀਤਾ | July 28, 1484 |
ਆਰਕੀਟੈਕਟ | Juan de Colonia and Simon de Colonia |
ਆਰਕੀਟੈਕਚਰਲ ਸ਼ੈਲੀ(ਆਂ) | Gothic |
ਪ੍ਰਬੰਧਕ ਸਭਾ | Carthusian Order |
Spanish Cultural Heritage | |
ਅਧਿਕਾਰਤ ਨਾਮ | Cartuja de Miraflores |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 5 ਜਨਵਰੀ 1923[1] |
ਹਵਾਲਾ ਨੰ. | RI-51-0000238 |
ਬੰਦ ਕਰੋ
ਸਦੀਆਂ ਤੋਂ ਇਹ ਸਪੇਨੀ ਰਾਜਸ਼ਾਹੀ ਦਾ ਗਰਮੀਆਂ ਦਾ ਨਿਵਾਸ ਸਥਾਨ ਸੀ ਅਤੇ ਇਹ ਸਪੇਨ ਦੀਆਂ ਸਭ ਤੋਂ ਮਹੱਤਵਪੂਰਨ ਗੌਥਿਕ ਇਮਾਰਤਾਂ ਵਿੱਚੋਂ ਇੱਕ ਹੈ।