ਬਿਲੀ ਆਇਲਿਸ਼
From Wikipedia, the free encyclopedia
ਬਿਲੀ ਆਇਲਿਸ਼ ਪਾਈਰੇਟ ਬੇਰਡ ਓ'ਕੌਨੈੱਲ (ਜਨਮ; 18 ਦਸੰਬਰ, 2001) ਇੱਕ ਅਮਰੀਕੀ ਗਾਇਕਾ ਅਤੇ ਗੀਤਕਾਰਾ ਹੈ। ਉਸਨੂੰ ਉਸਦੇ ਗੀਤ "ਓਸ਼ਨ ਆਈਜ਼" ਕਰਕੇ ਪ੍ਰਸਿੱਧੀ ਪ੍ਰਾਪਤ ਹੋਈ, ਜੋ ਕਿ 2015 ਵਿੱਚ ਜਾਰੀ ਹੋਇਆ ਸੀ। ਇਸ ਗੀਤ ਨੂੰ ਲਿਖਿਆ ਅਤੇ ਸਿਰਜਿਆ ਬਿਲੀ ਦੇ ਭਰਾ ਫਿਨੀਅਸ ਓ'ਕੌਨੈੱਲ ਨੇ ਸੀ, ਅਤੇ ਉਸ ਨਾਲ ਬਿਲੀ ਨੇ ਕਈ ਗੀਤ ਅਤੇ ਲਾਈਵ ਸ਼ੋਅਜ਼ ਕੀਤੇ। ਉਸਦੇ ਕਈ ਗੀਤ ਐਕਸਟੈਂਡੇਡ ਪਲੇਅ, ਡੋਂਟ ਸਮਾਇਲ ਐਟ ਮੀ (2017) ਸਫ਼ਲ ਰਹੇ ਸਨ, ਅਤੇ ਸੰਯੁਕਤ ਰਾਜ ਅਮਰੀਕਾ, ਸੰਯੁਕਤ ਰਾਸ਼ਟਰ, ਕੈਨੇਡਾ, ਔਸਟ੍ਰੇਲੀਆ ਦੇ ਚਾਰਟਾਂ 'ਤੇ ਚੋਟੀ ਦੇ 15 ਗੀਤਾਂ ਵਿੱਚ ਸ਼ਾਮਲ ਸਨ।
ਵਿਸ਼ੇਸ਼ ਤੱਥ ਬਿਲੀ ਆਇਲਿਸ਼, ਜਨਮ ...
ਬਿਲੀ ਆਇਲਿਸ਼ | |
---|---|
ਜਨਮ | ਬਿਲੀ ਆਇਲਿਸ਼ ਪਾਈਰੇਟ ਓ'ਕੌਨੈੱਲ (2001-12-18) ਦਸੰਬਰ 18, 2001 (ਉਮਰ 22) ਲੌਸ ਐਂਜੇਲਸ, ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ |
ਪੇਸ਼ਾ |
|
ਸਰਗਰਮੀ ਦੇ ਸਾਲ | 2015–ਹੁਣ ਤੱਕ |
ਮਾਤਾ-ਪਿਤਾ |
|
ਰਿਸ਼ਤੇਦਾਰ | ਫਿਨੀਅਸ ਓ'ਕੌਨੈੱਲ (ਭਰਾ) ਬਰਾਇਨ ਬੇਰਡ (ਅੰਕਲ) |
ਪੁਰਸਕਾਰ | Full list |
ਸੰਗੀਤਕ ਕਰੀਅਰ | |
ਵੰਨਗੀ(ਆਂ) |
|
ਸਾਜ਼ |
|
ਲੇਬਲ |
|
ਵੈਂਬਸਾਈਟ | billieeilish |
ਬੰਦ ਕਰੋ