ਬਾਲਟੀਮੋਰ
ਅਮਰੀਕਾ ਦਾ ਇੱਕ ਸ਼ਹਿਰ / From Wikipedia, the free encyclopedia
ਬਾਲਟੀਮੋਰ (/ˈbɔːlt[invalid input: 'ɨ']ˌmɔːr/, ਬੋਲਚਾਲ ਵਿੱਚ /ˈbɔl.mɔr/) ਸੰਯੁਕਤ ਰਾਜ ਅਮਰੀਕਾ ਦੇ ਮੈਰੀਲੈਂਡ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਦੇਸ਼ ਦਾ 26ਵਾਂ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਬਾਲਟੀਮੋਰ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਬਾਲਟੀਮੋਰBaltimore, ਦੇਸ਼ ...
ਬਾਲਟੀਮੋਰ Baltimore | |||
---|---|---|---|
ਅਜ਼ਾਦ ਸ਼ਹਿਰ | |||
ਬਾਲਟੀਮੋਰ ਦਾ ਸ਼ਹਿਰ | |||
ਉਪਨਾਮ: | |||
ਮਾਟੋ: | |||
ਦੇਸ਼ | ਸੰਯੁਕਤ ਰਾਜ ਅਮਰੀਕਾ | ||
ਰਾਜ | ਫਰਮਾ:Country data ਮੈਰੀਲੈਂਡ | ||
ਸਥਾਪਨਾ | 1729 | ||
ਨਗਰ ਨਿਗਮ ਬਣਿਆ | 1796–1797 | ||
ਅਜ਼ਾਦ ਸ਼ਹਿਰ | 1851 | ||
ਨਾਮ-ਆਧਾਰ | ਸਸੀਲੀਅਸ ਕੈਲਵਰਟ, ਦੂਜਾ ਲਾਟ ਬਾਲਟੀਮੋਰ, (1605–1675) | ||
ਸਰਕਾਰ | |||
• ਕਿਸਮ | ਮੇਅਰ-ਕੌਂਸਲ | ||
• ਬਾਡੀ | ਬਾਲਟੀਮੋਰ ਸ਼ਹਿਰੀ ਕੌਂਸਲ | ||
• ਸ਼ਹਿਰਦਾਰ | ਸਟੈਫ਼ਨੀ ਸੀ. ਰੋਲਿੰਗਜ਼-ਬਲੇਕ | ||
ਖੇਤਰ | |||
• ਅਜ਼ਾਦ ਸ਼ਹਿਰ | 238.4 km2 (92.052 sq mi) | ||
• Land | 209.6 km2 (80.944 sq mi) | ||
• Water | 28.8 km2 (11.108 sq mi) 12.07% | ||
ਉੱਚਾਈ | 10 m (33 ft) | ||
ਆਬਾਦੀ | |||
• ਅਜ਼ਾਦ ਸ਼ਹਿਰ | 6,22,104 | ||
• ਘਣਤਾ | 2,962.6/km2 (7,671.5/sq mi) | ||
• ਮੈਟਰੋ | 26,90,886 (20ਵਾਂ) | ||
• ਵਾਸੀ ਸੂਚਕ | ਬਾਲਟੀਮੋਰੀ | ||
ਸਮਾਂ ਖੇਤਰ | ਯੂਟੀਸੀ-5 (EST) | ||
• ਗਰਮੀਆਂ (ਡੀਐਸਟੀ) | ਯੂਟੀਸੀ-4 (EDT) | ||
ਜ਼ਿੱਪ ਕੋਡ | 21201–21231, 21233–21237, 21239–21241, 21244, 21250–21252, 21263–21265, 21268, 21270, 21273–21275, 21278–21290, 21297–21298 | ||
ਵੈੱਬਸਾਈਟ | www.BaltimoreCity.gov |
ਬੰਦ ਕਰੋ