ਪ੍ਰਤੀਊਸ਼ਾ ਬੈਨਰਜੀ
From Wikipedia, the free encyclopedia
ਪ੍ਰਤੀਊਸ਼ਾ ਬੈਨਰਜੀ (ਜਨਮ 10 ਅਗਸਤ 1991 - ਮੌਤ 1 ਅਪਰੈਲ 2016) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਸੀ. ਉਹ ਬਹੁਤ ਸਾਰੇ ਟੈਲੀਵਿਜ਼ਨ ਅਤੇ ਰਿਐਲਟੀ ਸ਼ੋਅ ਵਿੱਚ ਦਿਖਾਈ ਦਿੱਤੀ ਸੀ.[3] ਇਸ ਨੂੰ ਪਹਿਲੀ ਵਾਰ 2010 ਵਿੱਚ ਬਲਿਕਾ ਬਧੂ ਨਾਟਕ ਵਿੱਚ ਪ੍ਰਸਿਧੀ ਮਿਲ.[4] ਟੈਲੀਵਿਜ਼ਨ ਲੜੀ ਵਿੱਚ ਇਹ ਇਸ ਦੀ ਪਹਿਲੀ ਪ੍ਰਮੁੱਖ ਭੂਮਿਕਾ ਸੀ, ਜਿੱਥੇ ਇਸ ਨੇ ਆਪਣਾ ਘਰੇਲੂ ਨਾਂ "ਅਨੰਦੀ" ਪ੍ਰਾਪਤ ਕੀਤਾ.[4] ਇਸਨੇ ਝਲਕ ਦਿਖਲਾ ਜਾ ਸੀਜ਼ਨ 5, ਬਿਗ ਬੌਸ 7 ਅਤੇ ਪਾਵਰ ਕਪਲ ਵਿੱਚ ਭਾਗ ਲਿਆ1[3]
ਵਿਸ਼ੇਸ਼ ਤੱਥ ਪ੍ਰਤੀਊਸ਼ਾ ਬੈਨਰਜੀ, ਜਨਮ ...
ਪ੍ਰਤੀਊਸ਼ਾ ਬੈਨਰਜੀ | |
---|---|
ਜਨਮ | [1][2] |
ਮੌਤ | (2016-04-01) 1 ਅਪ੍ਰੈਲ 2016 (age 7) |
ਮੌਤ ਦਾ ਕਾਰਨ | ਆਤਮ ਹੱਤਿਆ (ਦਮ ਘੁੱਟਣ ਨਾਲ) |
ਰਾਸ਼ਟਰੀਅਤਾ | ਭਰਤੀ |
ਪੇਸ਼ਾ | ਅਭਿਨੇਤਰੀ |
ਸਰਗਰਮੀ ਦੇ ਸਾਲ | 2010–2016 |
ਲਈ ਪ੍ਰਸਿੱਧ | ਬਾਲਿਕਾ ਵਧੂ, ਬਿਗ ਬੋਸ 7, ਹਮ ਹੈਂ ਨਾ, ਸਸੁਰਾਲ ਸਿਮਰ ਕਾ |
ਬੰਦ ਕਰੋ