ਪੀਪਲ ਆਫ ਦਿ ਈਅਰ
From Wikipedia, the free encyclopedia
ਪੀਪਲ ਆਫ ਦਿ ਈਅਰ ਭਾਰਤ ਦੇ ਸਭ ਤੋਂ ਪ੍ਰਮੁੱਖ ਪੁਰਸਕਾਰਾਂ ਵਿੱਚੋਂ ਇੱਕ ਹੈ। ਕੋਕਾ-ਕੋਲਾ ਇੰਡੀਆ ਦੁਆਰਾ 'ਭਾਰਤੀ ਉੱਤਮਤਾ' ਵਿੱਚ ਲਗਾਤਾਰ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਕਰਨ ਲਈ ਗਠਿਤ ਕੀਤਾ ਗਿਆ ਹੈ।[1] ਪੁਰਸਕਾਰ ਪ੍ਰਾਪਤ ਕਰਨ ਵਾਲੇ ਪ੍ਰਮੁੱਖ ਵਿਅਕਤੀਆਂ ਵਿੱਚ ਆਨੰਦ ਮਹਿੰਦਰਾ, ਅਮਿਤਾਭ ਬੱਚਨ, ਨਸੀਰੂਦੀਨ ਸ਼ਾਹ, ਲਤਾ ਮੰਗੇਸ਼ਕਰ, ਮਣੀ ਰਤਨਮ, ਅਭਿਨਵ ਬਿੰਦਰਾ, ਸਚਿਨ ਤੇਂਦੁਲਕਰ, ਜਸਟਿਸ ਜੇ ਐਸ ਵਰਮਾ, ਅਕਬਰ ਖਾਨ, ਕਮਲ ਹਾਸਨ ਅਤੇ ਗੁਲਜ਼ਾਰ ਸ਼ਾਮਲ ਹਨ[2]