ਪਿਛੋਲਾ ਝੀਲ
From Wikipedia, the free encyclopedia
ਪਿਛੋਲਾ ਝੀਲ ਭਾਰਤ ਦੇ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਸਥਿਤ ਹੈ। ਇਹ ਇੱਕ ਗੈਰ-ਕੁਦਰਤੀ ਤਾਜੇ ਪਾਣੀ ਦੀ ਝੀਲ ਹੈ। ਜਿਸਦਾ ਨਿਰਮਾਣ 1363 ਈਸਵੀ ਵਿੱਚ ਹੋਇਆ। ਪਿਛੋਲੀ ਪਿੰਡ ਦੇ ਕੋਲ ਹੋਣ ਕਰ ਕੇ ਇਸ ਦਾ ਨਾਮ ਪਿਛੋਲੀ ਝੀਲ ਰੱਖਿਆ ਗਿਆ। ਇਸ ਝੀਲ ਦੇ ਨਿਰਮਾਣ ਦਾ ਮੁੱਖ ਕਾਰਨ ਇਸ ਦੇ ਪਾਣੀ ਨਾਲ ਡੈਮ ਦੀ ਉਸਾਰੀ ਕਰਨਾ ਸੀ ਜਿਸ ਨਾਲ ਸਿੰਚਾਈ ਅਤੇ ਪੀਣ ਲਈ ਪਾਣੀ ਦਾ ਪ੍ਰਬੰਧ ਹੋ ਸਕੇ। ਝੀਲ ਵਿੱਚ ਜੱਗ ਨਿਵਾਸ ਅਤੇ ਜਨ ਨਿਵਾਸ ਦੋ ਟਾਪੂ ਬਣੇ ਹੋਏ ਹਨ। ਜਿਨਹਾਂ ਤੋ ਝੀਲ ਦੇ ਨਜ਼ਾਰੇ ਨੂੰ ਵੇਖਿਆ ਜਾ ਸਕਦਾ ਹੈ।[1][2]
ਵਿਸ਼ੇਸ਼ ਤੱਥ ਪਿਛੋਲਾ ਝੀਲ, ਸਥਿਤੀ ...
ਪਿਛੋਲਾ ਝੀਲ | |
---|---|
ਸਥਿਤੀ | ਰਾਜਸਥਾਨ |
ਗੁਣਕ | 24.572°N 73.679°E / 24.572; 73.679 |
Lake type | ਤਾਜ਼ੇ ਪਾਣੀ ਦੀ ਝੀਲ |
Catchment area | 55 km2 (21 sq mi) |
Basin countries | India |
ਪ੍ਰਬੰਧਨ ਏਜੰਸੀ | ਅਰਵਿੰਦ ਸਿੰਘ ਮੇਵਾੜ |
ਵੱਧ ਤੋਂ ਵੱਧ ਲੰਬਾਈ | 4 km (2.5 mi) |
ਵੱਧ ਤੋਂ ਵੱਧ ਚੌੜਾਈ | 3 km (1.9 mi) |
Surface area | 696 ha (1,720 acres) |
ਔਸਤ ਡੂੰਘਾਈ | 4.32 m (14.2 ft) |
ਵੱਧ ਤੋਂ ਵੱਧ ਡੂੰਘਾਈ | 8.5 m (28 ft) |
Water volume | 13.08 million cubic metres (462×10 |
Islands | ਜਗ ਨਿਵਾਸ, ਜਗ ਮੰਦਰ ਅਤੇ ਅਰਸੀ ਵਿਲਾਸ |
Settlements | ਉਦੈਪੁਰ |
ਬੰਦ ਕਰੋ
ਝੀਲ ਉੱਪਰ ਚਾਰ ਟਾਪੂ ਬਣੇ ਹੋਏ ਹਨ: