ਦਿੱਲੀ ਵਿਚ ਜੈਨ ਧਰਮFrom Wikipedia, the free encyclopedia ਦਿੱਲੀ ਜੈਨ ਧਰਮ ਦਾ ਪ੍ਰਾਚੀਨ ਕੇਂਦਰ ਹੈ, ਇਸ ਵਿੱਚ ਕੁੱਲ 165 ਜੈਨ ਮੰਦਿਰ ਹਨ। ਦਿੱਲੀ ਵਿੱਚ ਜੈਨ ਧਰਮ ਨਾਲ ਸਬੰਧਿਤ ਬਹੁਤ ਸਾਰੀ ਵਸੋਂ ਹੈ। ਇਹ ਅੱਜ ਵੀ ਜੈਨ ਧਰਮ ਦੀਆਂ ਕਦਰਾਂ-ਕੀਮਤਾ ਨੂੰ ਅਪਣਾਉਂਦੇ ਹਨ। ਜਿਸ ਕਾਰਣ ਇਤਿਹਾਸ ਵਿੱਚ ਦਿੱਲੀ ਅੱਜ ਵੀ ਪ੍ਰਮੁੱਖ ਜੈਨ ਕੇਂਦਰ ਹੈ।[1][2] ਦਿਗੰਬਰ ਜੈਨ ਲਾਲ ਮੰਦਿਰ, ਚਾਂਦਨੀ ਚੌਕ, ਦਿੱਲੀ
ਦਿੱਲੀ ਜੈਨ ਧਰਮ ਦਾ ਪ੍ਰਾਚੀਨ ਕੇਂਦਰ ਹੈ, ਇਸ ਵਿੱਚ ਕੁੱਲ 165 ਜੈਨ ਮੰਦਿਰ ਹਨ। ਦਿੱਲੀ ਵਿੱਚ ਜੈਨ ਧਰਮ ਨਾਲ ਸਬੰਧਿਤ ਬਹੁਤ ਸਾਰੀ ਵਸੋਂ ਹੈ। ਇਹ ਅੱਜ ਵੀ ਜੈਨ ਧਰਮ ਦੀਆਂ ਕਦਰਾਂ-ਕੀਮਤਾ ਨੂੰ ਅਪਣਾਉਂਦੇ ਹਨ। ਜਿਸ ਕਾਰਣ ਇਤਿਹਾਸ ਵਿੱਚ ਦਿੱਲੀ ਅੱਜ ਵੀ ਪ੍ਰਮੁੱਖ ਜੈਨ ਕੇਂਦਰ ਹੈ।[1][2] ਦਿਗੰਬਰ ਜੈਨ ਲਾਲ ਮੰਦਿਰ, ਚਾਂਦਨੀ ਚੌਕ, ਦਿੱਲੀ