ਡੌਨਲਡ ਟਰੰਪ
2017 ਤੋਂ 2021 ਤੱਕ ਸੰਯੁਕਤ ਰਾਜ ਦੇ ਰਾਸ਼ਟਰਪਤੀ / From Wikipedia, the free encyclopedia
ਡੌਨਲਡ ਜੌਨ ਟਰੰਪ (ਜਨਮ 14 ਜੂਨ 1946) ਇੱਕ ਅਮਰੀਕੀ ਬਿਜਨਸਮੈਨ ਅਤੇ ਰਾਜਨੇਤਾ ਹਨ ਜਿਨ੍ਹਾ ਨੇ 2017 ਤੋ 2021 ਤੱਕ ਸੰਯੁਕਤ ਰਾਜ ਦੇ 45ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਰਿਪਬਲਿਕਨ ਪਾਰਟੀ ਦੇ ਮੈਂਬਰ ਹਨ। 15 ਨਵੰਬਰ 2022 ਨੂੰ ਉਹਨਾਂ ਨੇ ਐਲਾਨ ਕੀਤਾ ਕਿ ਉਹ 2024 ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਲੜਨਗੇ।[3]
ਵਿਸ਼ੇਸ਼ ਤੱਥ ਡੋਨਲਡ ਟਰੰਪ, 45ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ ...
ਡੋਨਲਡ ਟਰੰਪ | |
---|---|
45ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ 2017 – 20 ਜਨਵਰੀ 2021 | |
ਉਪ ਰਾਸ਼ਟਰਪਤੀ | ਮਾਈਕ ਪੈਂਸ |
ਤੋਂ ਪਹਿਲਾਂ | ਬਰਾਕ ਓਬਾਮਾ |
ਤੋਂ ਬਾਅਦ | ਜੋ ਬਾਈਡਨ |
ਨਿੱਜੀ ਜਾਣਕਾਰੀ | |
ਜਨਮ | (1946-06-14) 14 ਜੂਨ 1946 (ਉਮਰ 77) ਨਿਊਯਾਰਕ, ਨਿਊਯਾਰਕ ਸੂਬਾ, ਸੰਯੁਕਤ ਰਾਜ |
ਸਿਆਸੀ ਪਾਰਟੀ | ਰਿਪਬਲੀਕਨ (1987–1999, 2009–2011, 2012–ਹੁਣ ਤੱਕ) |
ਹੋਰ ਰਾਜਨੀਤਕ ਸੰਬੰਧ | ਡੇਮੋਕ੍ਰੇਟਿਕ(1987 ਤੋ ਪਹਿਲਾਂ, 2001–2009) ਰਿਫੋਰਮ (1999–2001) ਆਜਾਦ(2011–2012)[1][2] |
ਜੀਵਨ ਸਾਥੀ | |
ਬੱਚੇ | ਜ਼ੈੱਲਨਿਚਕੋਵਾ ਨਾਲ਼; ਡੋਨਲਡ ਟਰੰਪ ਜੂਨੀਅਰ ਇਵਾਂਕਾ ਟਰੰਪ ਐਰਿਕ ਟਰੰਪ ਮੇਪਲਜ਼ ਨਾਲ਼; ਟਿਫ਼ਨੀ ਟਰੰਪ ਨਾਊਸ ਨਾਲ਼; ਬੈਰਨ ਟਰੰਪ |
ਮਾਪੇ |
|
ਦਸਤਖ਼ਤ | |
ਵੈੱਬਸਾਈਟ | www |
ਬੰਦ ਕਰੋ