ਟੇਨਿਸੀ ਵਿਲੀਅਮਜ਼
From Wikipedia, the free encyclopedia
ਟੇਨਿਸੀ ਵਿਲੀਅਮਜ਼ (ਅੰਗਰੇਜ਼ੀ: Tennessee Williams; 26 ਮਾਰਚ 1911 - 25 ਫ਼ਰਵਰੀ 1983) ਇੱਕ ਅਮਰੀਕੀ ਨਾਟਕਕਾਰ ਅਤੇ ਇੱਕ ਮਸ਼ਹੂਰ ਲੇਖਕ ਸੀ। ਵਿਲੀਅਮਜ਼ ਵੀਹਵੀਂ ਸਦੀ ਦੇ ਸਭ ਤੋਂ ਪਹਿਲੇ ਤਿੰਨ ਪ੍ਰਮੁੱਖ ਨਾਟਕਕਾਰਾਂ ਵਿਚੋਂ ਇੱਕ ਸੀ।[1]
ਵਿਸ਼ੇਸ਼ ਤੱਥ ਟੇਨਿਸੀ ਵਿਲੀਅਮਜ਼, ਜਨਮ ...
ਟੇਨਿਸੀ ਵਿਲੀਅਮਜ਼ | |
---|---|
ਜਨਮ | ਟੋਮਸ ਲੇਨੀਏ ਵਿਲੀਅਮਜ਼ (1911-03-26)ਮਾਰਚ 26, 1911 ਮਿਸੀਸਿੱਪੀ, ਸੰਯੁਕਤ ਰਾਜ |
ਮੌਤ | ਫਰਵਰੀ 25, 1983(1983-02-25) (ਉਮਰ 71) ਨਿਊਯਾਰਕ ਸ਼ਹਿਰ, ਨਿਊ ਯਾਰਕ, ਸੰਯੁਕਤ ਰਾਜ |
ਰਾਸ਼ਟਰੀਅਤਾ | ਅਮਰੀਕੀ |
ਦਸਤਖ਼ਤ | |
ਬੰਦ ਕਰੋ