ਚਮਗਿੱਦੜ
From Wikipedia, the free encyclopedia
ਚਮਗਿੱਦੜ ਚਿਰੋਪਟੇਰਾ (/kaɪˈrɒptərə/; ਯੂਨਾਨੀ ਤੋਂ χείρ - ਚਿਰ, "ਹਥ"[2] ਅਤੇ πτερόν - ਪਟੇਰੋਂ, "ਪੰਖ"[3]) ਗਣ ਦੇ ਅਜਿਹੇ ਥਣਧਾਰੀ ਜਾਨਵਰ ਹਨ, ਜਿਹਨਾਂ ਦੀਆਂ ਮੋਹਰਲੀਆਂ ਲੱਤਾਂ ਤਣ ਕੇ ਪੰਖ ਬਣਾ ਦਿੰਦੀਆਂ ਹਨ, ਅਤੇ ਐਸੇ ਇੱਕੋ ਇੱਕ ਥਣਧਾਰੀ ਹਨ ਜੋ ਲੰਮੀ ਅਸਲੀ ਉਡਾਣ ਉੱਡ ਸਕਦੇ ਹਨ। ਇਨ੍ਹਾਂ ਦੀਆਂ 1,240 ਦੇ ਲਗਪਗ ਪ੍ਰਜਾਤੀਆਂ ਹਨ ਅਤੇ ਦੂਜਾ ਸਭ ਤੋਂ ਵੱਡਾ ਥਣਧਾਰੀ ਉੱਪਗਣ ਹੈ। ਇਹ ਪੂਰਨ ਤੌਰ ਤੇ ਫਲਾਹਾਰੀ ਵੱਡੇ ਚਮਗਿੱਦੜਾਂ ਦਾ ਹੁੰਦਾ ਹੈ, ਜੋ ਵੇਖ ਕੇ ਅਤੇ ਸੁੰਘ ਕੇ ਆਪਣਾ ਭੋਜਨ ਭਾਲਦੇ ਹਨ ਜਦੋਂ ਕਿ ਦੂਜਾ ਸਮੂਹ ਕੀਟਾਹਾਰੀ ਛੋਟੇ ਚਮਗਿੱਦੜਾਂ ਦਾ ਹੁੰਦਾ ਹੈ, ਜੋ ਗੂੰਜ ਦੁਆਰਾ ਸਥਿਤੀ ਨਿਰਧਾਰਣ ਢੰਗ ਨਾਲ ਆਪਣਾ ਭੋਜਨ ਭਾਲਦੇ ਹਨ।
ਵਿਸ਼ੇਸ਼ ਤੱਥ Scientific classification, Suborders ...
ਚਮਗਿੱਦੜ Temporal range: 52–0 Ma PreЄ
Є
O
S
D
C
P
T
J
K
Pg
N
| |
---|---|
Townsend's big-eared bat, Corynorhinus townsendii | |
Scientific classification | |
Kingdom: | Animalia |
Phylum: | Chordata |
Class: | Mammalia |
Infraclass: | Eutheria |
Superorder: | Laurasiatheria[1] |
Order: | Chiroptera Blumenbach, 1779 |
Suborders | |
| |
Worldwide distribution of bat species |
ਬੰਦ ਕਰੋ