ਗੌਟਹੋਲਡ ਲੈਸਿੰਗ
From Wikipedia, the free encyclopedia
ਗੌਟਹੋਲਡ ਇਫ਼ਰਾਇਮ ਲੈਸਿੰਗ (ਜਰਮਨ: [ˈlɛsɪŋ]; 22 ਜਨਵਰੀ 1729 – 15 ਫਰਵਰੀ 1781) ਇੱਕ ਜਰਮਨ ਲੇਖਕ, ਦਾਰਸ਼ਨਿਕ, ਨਾਟਕਕਾਰ, ਪ੍ਰਕਾਸ਼ਕ ਅਤੇ ਕਲਾ ਆਲੋਚਕ, ਅਤੇ ਐਨਲਾਈਟਨਮੈਂਟ ਯੁੱਗ ਦੇ ਸਭ ਤੋਂ ਵਧੀਆ ਪ੍ਰਤੀਨਿਧਾਂ ਵਿੱਚੋਂ ਇੱਕ ਸੀ। ਉਸ ਦੇ ਨਾਟਕ ਅਤੇ ਸਿਧਾਂਤਕ ਲਿਖਤਾਂ ਨੇ ਜਰਮਨ ਸਾਹਿਤ ਦੇ ਵਿਕਾਸ ਨੂੰ ਬਹੁਤ ਵੱਡੀ ਪੱਧਰ ਤੇ ਪ੍ਰਭਾਵਿਤ ਕੀਤਾ। ਉਹ ਥੀਏਟਰ ਇਤਿਹਾਸਕਾਰਾਂ ਦੁਆਰਾ ਆਬਲ ਸੀਯਲਰ ਦੇ ਹੈਮਬਰਗ ਨੈਸ਼ਨਲ ਥੀਏਟਰ ਵਿੱਚ ਡਰਾਮੈਟਿਉਰ ਵਜੋਂ ਆਪਣੀ ਭੂਮਿਕਾ ਵਿੱਚ ਪਹਿਲਾ ਨਾਟਕਕਾਰ ਮੰਨਿਆ ਜਾਂਦਾ ਹੈ। [1]
ਵਿਸ਼ੇਸ਼ ਤੱਥ ਗੌਟਹੋਲਡ ਐਫਰੈਮ ਲੈਸਿੰਗ, ਜਨਮ ...
ਗੌਟਹੋਲਡ ਐਫਰੈਮ ਲੈਸਿੰਗ | |
---|---|
ਜਨਮ | (1729-01-22)22 ਜਨਵਰੀ 1729 ਕਮੇਨਜ਼, ਉੱਪਰ ਲੂਸਾਤੀਆ, ਸਕੋਨੀ |
ਮੌਤ | 15 ਫਰਵਰੀ 1781(1781-02-15) (ਉਮਰ 52) ਬਰਾਉਂਸਚਵਿਗ |
ਕਿੱਤਾ | ਲੇਖਕ, ਦਾਰਸ਼ਨਿਕ, ਨਾਟਕਕਾਰ, ਪ੍ਰਕਾਸ਼ਕ ਅਤੇ ਕਲਾ ਆਲੋਚਕ |
ਅਲਮਾ ਮਾਤਰ | ਲੈਪਜ਼ਿਗ ਯੂਨੀਵਰਸਿਟੀ ਵਿੱਟਣਬਰਗ ਯੂਨੀਵਰਸਿਟੀ |
ਜੀਵਨ ਸਾਥੀ | ਇਵਾ ਕੋਨਿਗ |
ਦਸਤਖ਼ਤ | |
ਬੰਦ ਕਰੋ