ਕੇਟ ਬਲਾਂਸ਼ੇ
From Wikipedia, the free encyclopedia
ਕੇਥਰੀਨ ਏਲਸ "ਕੇਟ" ਬਲਾਂਸ਼ੇਦਾ ਜਨਮ 14 ਮਈ 1969 ਨੂੰਹੋਇਆ। ਅਸਟਰੇਲੀਆ ਅਭਿਨੇਤਰੀ ਅਤੇ ਥੀਏਟਰ ਨਿਰਦੇਸ਼ਿਕਾ ਸੀ। ਉਸ ਨੇ ਅਭਿਨੈ ਲਈ ਕਈ ਇਨਾਮ ਜੀਤੇ, ਵਿਸ਼ੇਸ਼ ਰੂਪ ਵਿੱਚ ਦੋ SAG, ਡਿਓ ਗੋਲਡਨ ਇਨਾਮ, ਦੋ ਬਾਫ਼ਟਾ (BAFTA) ਅਤੇ ਇੱਕ ਅਕਾਦਮਿਕ ਪੁਰਸਕਾਰ ਜਿੱਤਿਆ। ਇਸ ਦੇ ਨਾਲ ਹੀ ਉਨਾ ਨੇ 64ਵੇ ਵੇਨਿਸ ਅੰਤਰਰਾਸ਼ਟਰੀ ਫਿਲਮ ਸਮਾਰੋਹ ਵਿੱਚ ਵੋਲਪੀ ਕੱਪ ਜਿੱਤਿਆ।
ਵਿਸ਼ੇਸ਼ ਤੱਥ ਕੇਟ ਬਲਾਂਸ਼ੇ, ਜਨਮ ...
ਬੰਦ ਕਰੋ