ਕਿਰਨ ਦੇਸਾਈ
From Wikipedia, the free encyclopedia
ਕਿਰਨ ਦੇਸਾਈ' (ਜਨਮ: 3 ਸਤੰਬਰ, 1971) ਭਾਰਤੀ ਮੂਲ ਦੀ ਅੰਗਰੇਜ਼ੀ ਨਾਵਲਕਾਰ ਹੈ। ਉਸਦੇ ਨਾਵਲ ਦ ਇਨਹੈਰੀਟੈਂਸ ਆਫ਼ ਲੌਸ ਨੇ 2006 ਦਾ ਮੈਨ ਬੁੱਕਰ ਇਨਾਮ ਜਿੱਤਿਆ।[1] ਉਸ ਦੀ ਮਾਤਾ ਅਨੀਤਾ ਦੇਸਾਈ ਵੀ ਨਾਵਲਕਾਰ ਹੈ।
ਵਿਸ਼ੇਸ਼ ਤੱਥ ਕਿਰਣ ਦੇਸਾਈ, ਜਨਮ ...
ਕਿਰਣ ਦੇਸਾਈ | |
---|---|
ਜਨਮ | (1971-09-03)3 ਸਤੰਬਰ 1971 ਨਵੀਂ ਦਿੱਲੀ, ਭਾਰਤ |
ਕਿੱਤਾ | ਨਾਵਲਕਾਰ |
ਰਾਸ਼ਟਰੀਅਤਾ | ਭਾਰਤੀ |
ਕਾਲ | 1998 ਤੋਂ ਵਰਤਮਾਨ |
ਪ੍ਰਮੁੱਖ ਕੰਮ | ਦ ਇਨਹੈਰੀਟੈਂਸ ਆਫ਼ ਲੌਸ |
ਪ੍ਰਮੁੱਖ ਅਵਾਰਡ | ਬੁਕਰ ਪੁਰਸਕਾਰ 2006 |
ਬੰਦ ਕਰੋ