ਐਨਟੋਨੀਓ ਵੇਰੀਓ
From Wikipedia, the free encyclopedia
ਐਨਟੋਨੀਓ ਵੇਰੀਓ ਇਟਲੀ ਦਾ ਦਰਬਾਰੀ ਚਿੱਤਰਕਾਰ ਸੀ।[1] ਉਸਨੂੰ ਇੰਗਲੈਂਡ ਦੇ [ ਵਿੰਡਸਰ] ਅਤੇ ਵਾਈਟ ਹਾਲ ਦੇ ਕਮਰਿਆਂ ਵਿੱਚ ਚਿੱਤਰ ਬਣਾਉਣ ਦਾ ਕੰਮ ਦਿੱਤਾ ਗਿਆ। ਉਸਦੀ ਚਿੱਤਰਕਾਰੀ ਅਲੰਕਾਰ ਪ੍ਰਧਾਨ ਸੀ। ਉਹ ਗਾਢੇ ਚਮਕੀਲੇ ਰੰਗਾਂ ਨਾਲ ਉੱਘੜਵੇਂ ਚਿੱਤਰ ਬਣਾਉਂਦਾ ਸੀ। ਅਜਿਹੇ ਚਿੱਤਰ ਉਸ ਸਮੇਂ ਇੰਗਲੈਂਡ ਵਿੱਚ ਬਚਿੱਤਰ ਸਮਝੇ ਜਾਂਦੇ ਸਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |