ਇੰਗਮਾਰ ਬਰਗਮਾਨ
From Wikipedia, the free encyclopedia
ਇੰਗਮਾਰ ਬਰਗਮਾਨ; ਸਵੀਡਨੀ: [Ernst Ingmar Bergman] Error: {{Lang}}: text has italic markup (help) (14 ਜੁਲਾਈ 1918 – 30 ਜੁਲਾਈ 2007) ਇੱਕ ਸਵੀਡਿਸ਼ ਨਿਰਦੇਸ਼ਕ, ਲੇਖਕ ਅਤੇ ਨਿਰਮਾਤਾ ਸੀ ਜਿਸਨੇ ਫ਼ਿਲਮਾਂ, ਰੰਗ-ਮੰਚ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਕੰਮ ਕੀਤਾ ਹੈ। ਇਸਨੂੰ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1]
ਵਿਸ਼ੇਸ਼ ਤੱਥ ਇੰਗਮਾਰ ਬਰਗਮਾਨ, ਜਨਮ ...
ਇੰਗਮਾਰ ਬਰਗਮਾਨ | |
---|---|
ਜਨਮ | ਅਰਨਸਟ ਇੰਗਮਾਰ ਬਰਗਮਾਨ (1918-07-14)14 ਜੁਲਾਈ 1918 ਉਪਸਾਲਾ, ਸਵੀਡਨ |
ਮੌਤ | 30 ਜੁਲਾਈ 2007(2007-07-30) (ਉਮਰ 89) ਫੋਅਰ, ਸਵੀਡਨ |
ਪੇਸ਼ਾ | ਫਿਲਮ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ |
ਸਰਗਰਮੀ ਦੇ ਸਾਲ | 1944–2005 |
ਜੀਵਨ ਸਾਥੀ |
|
ਪੁਰਸਕਾਰ |
|
ਦਸਤਖ਼ਤ | |
ਬੰਦ ਕਰੋ