ਆਈਵੀ ਲੀਗ
From Wikipedia, the free encyclopedia
ਆਈਵੀ ਲੀਗ ਇੱਕ ਅਥਲੈਟਿਕ ਸੰਮੇਲਨ ਹੈ ਜਿਸ ਵਿੱਚ ਉੱਤਰ-ਪੂਰਬੀ ਅਮਰੀਕਾ ਦੀਆਂ ਅੱਠ ਨਿੱਜੀ ਵਿਦਿਅਕ ਸੰਸਥਾਵਾਂ ਸ਼ਾਮਿਲ ਹਨ।[1] ਆਈਵੀ ਲੀਗ ਦਾ ਨਾਂਅ ਇਨ੍ਹਾਂ ਸੰਸਥਾਵਾਂ ਦੀ ਵਿਦਿਅਕ ਉੱਤਮਤਾ ਦਾ ਵੀ ਸੂਚਕ ਹੈ। ਇਨ੍ਹਾਂ ਅੱਠ ਸੰਸਥਾਵਾਂ ਵਿੱਚ ਬ੍ਰਾਊਨ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ, ਕੌਰਨੈਲ ਯੂਨੀਵਰਸਿਟੀ, ਡਾਰਟਮਾਊਥ ਕਾਲਜ, ਹਾਰਵਰਡ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ, ਪ੍ਰਿੰਸਟਨ ਯੂਨੀਵਰਸਿਟੀ, ਅਤੇ ਯੇਲ ਯੂਨੀਵਰਸਿਟੀ ਸ਼ਾਮਿਲ ਹਨ।
ਹੋਰ ਜਾਣਕਾਰੀ ਸੰਸਥਾ, ਟਿਕਾਣਾ ...
ਸੰਸਥਾ | ਟਿਕਾਣਾ | ਅਥਲੈਟਿਕ ਉਪ-ਨਾਮ | ਵਿਦਿਆਰਥੀ | 2015 ਬਜਟ | ਅਮਲਾ |
---|---|---|---|---|---|
ਬ੍ਰਾਊਨ ਯੂਨੀਵਰਸਿਟੀ | ਪ੍ਰੌਵੀਡੈਂਸ, ਰੋਡ ਟਾਪੂ | ਬੀਅਰਜ਼ | 8,649 | $3.3 ਬਿਲੀਅਨ[2] | 736[3] |
ਕੋਲੰਬੀਆ ਯੂਨੀਵਰਸਿਟੀ | ਨਿਊ ਯਾਰਕ | ਲਾਇਨਜ਼ | 22,920 | $9.6 ਬਿਲੀਅਨ[4] | 3,763[5] |
ਕੌਰਨੈਲ ਯੂਨੀਵਰਸਿਟੀ | ਇਥਾਕਾ | ਬਿਗ ਰੈੱਡ | 13,846 | $6.2 ਬਿਲੀਅਨ[6] | 2,908 |
ਡਾਰਟਮਾਊਥ ਕਾਲਜ | ਹੈਨੋਵਰ, ਨਿਊ ਹੈਂਪਸ਼ੀਅਰ | ਬਿਗ ਗ੍ਰੀਨ | 6,141 | $4.7 ਬਿਲੀਅਨ[7] | 571 |
ਹਾਰਵਰਡ ਯੂਨੀਵਰਸਿਟੀ | ਕੈਂਬ੍ਰਿਜ, ਮੈਸਾਚੂਸਟਸ | ਕ੍ਰਿਮਸਨ | 21,225 | $37.6 ਬਿਲੀਅਨ[8] | 4,671[9] |
ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ | ਫ਼ਿਲਾਡੈਲਫ਼ੀਆ | ਕੁਏਕਰਜ਼ | 20,643 | $10.1 ਬਿਲੀਅਨ[10] | 4,464[11] |
ਪ੍ਰਿੰਸਟਨ ਯੂਨੀਵਰਸਿਟੀ | ਪ੍ਰਿੰਸਟਨ, ਨਿਊ ਜਰਸੀ | ਟਾਈਗਰਜ਼ | 7,592 | $22.7 ਬਿਲੀਅਨ | 1,172 |
ਯੇਲ ਯੂਨੀਵਰਸਿਟੀ | ਨਿਊ ਹੇਵਨ, ਕਨੈਟੀਕਟ | ਬੁਲਡੌਗਜ਼ | 11,666 | $25.6 ਬਿਲੀਅਨ[12] | 4,140[13] |
ਬੰਦ ਕਰੋ
ਵਿਸ਼ੇਸ਼ ਤੱਥ ਸਥਾਪਨਾ, ਮੁੱਖ ਦਫ਼ਤਰ ...
ਸਥਾਪਨਾ | 1954 |
---|---|
ਮੁੱਖ ਦਫ਼ਤਰ | ਪ੍ਰਿੰਸਟਨ |
ਖੇਤਰ | ਉੱਤਰ-ਪੂਰਬੀ ਅਮਰੀਕਾ |
ਮੈਂਬਰ | 8 |
ਵੈੱਬਸਾਈਟ | ivyleaguesports |
ਬੰਦ ਕਰੋ