ਅਰਾਵਲੀ
ਪੱਛਮੀ ਭਾਰਤ ਦੀ ਇੱਕ ਪਰਬਤ-ਲੜੀ / From Wikipedia, the free encyclopedia
ਅਰਾਵਲੀ (ਅਰਾਵਲੀ ਪਹਾੜ[1]) ਅੱਖਰੀ ਅਰਥ 'ਚੋਟੀਆਂ ਦੀ ਰੇਖਾ',[2] ਪੱਛਮੀ ਭਾਰਤ ਦੀ ਇੱਕ ਪਰਬਤ-ਲੜੀ ਹੈ ਜੋ 800 ਕਿਲੋਮੀਟਰ ਲੰਮੀ ਹੈ ਅਤੇ ਭਾਰਤੀ ਰਾਜਾਂ ਗੁਜਰਾਤ, ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚੋਂ ਉੱਤਰ-ਪੂਰਬੀ ਦਿਸ਼ਾ ਵੱਲ ਲੰਘਦੀ ਹੈ।[3][4][5] ਸਥਾਨਕ ਤੌਰ ਉੱਤੇ ਇਹਨਾਂ ਨੂੰ ਮੇਵਾਤ ਪਹਾੜ ਵੀ ਆਖਿਆ ਜਾਂਦਾ ਹੈ/
ਵਿਸ਼ੇਸ਼ ਤੱਥ ਅਰਾਵਲੀ ਪਹਾੜ, ਸਿਖਰਲਾ ਬਿੰਦੂ ...
ਅਰਾਵਲੀ ਪਹਾੜ | |
---|---|
ਸਿਖਰਲਾ ਬਿੰਦੂ | |
ਚੋਟੀ | ਗੁਰੂ ਸ਼ਿਖਰ |
ਉਚਾਈ | 1,722 m (5,650 ft) |
ਗੁਣਕ | 24°35′33″N 74°42′30″E |
ਪਸਾਰ | |
ਲੰਬਾਈ | 800 km (500 mi) |
ਭੂਗੋਲ | |
ਦੇਸ਼ | ਭਾਰਤ and ਪਾਕਿਸਤਾਨ |
ਰਾਜ | ਰਾਜਸਥਾਨ, ਹਰਿਆਣਾ, ਦਿੱਲੀ and ਗੁਜਰਾਤ |
ਬਸਤੀ | ਮਾਊਂਟ ਆਬੂ |
ਲੜੀ ਗੁਣਕ | 25°00′N 73°30′E |
ਬੰਦ ਕਰੋ